ਇਸ ਸ਼ਖਸ ਨੇ 45 HIV ਪੀੜਤ ਬੱਚਿਆਂ ਨੂੰ ਗੋਦ ਲਿਆ

ਸੋਲੋਮਨ ਚੇਨੱਈ ਵਿੱਚ ਰਹਿ ਕੇ HIV ਪੀੜਤ ਬੱਚਿਆਂ ਦਾ ਸ਼ੈਲਟਰ ਹੋਮ ਚਲਾਉਂਦੇ ਹਨ । ਇਸ ਵਿੱਚ ਉਨ੍ਹਾਂ ਦੇ ਮਿੱਤਰ ਤੇ ਰਿਸ਼ਤੇਦਾਰ ਮਦਦ ਕਰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)