ਪੰਜਾਬ ’ਚ ਖੇਤੀ ਤੇ ਕੈਂਸਰ ਦਾ ਕੀ ਰਿਸ਼ਤਾ? ਸੰਸਦ ਵਿੱਚ ਗੂੰਜਿਆ ਮੁੱਦਾ

ਵੀਡੀਓ ਕੈਪਸ਼ਨ, ਪੰਜਾਬ ’ਚ ਖੇਤੀ ਤੇ ਕੈਂਸਰ ਦਾ ਕੀ ਰਿਸ਼ਤਾ? ਸੰਸਦ ਵਿੱਚ ਗੂੰਜਿਆ ਮੁੱਦਾ

ਲੋਕ ਸਭਾ ਵਿੱਚ ਗੂੰਜਿਆ ਪੰਜਾਬ ’ਚ ਖੇਤੀ ਤੇ ਕੈਂਸਰ ਦਾ ‘ਰਿਸ਼ਤਾ’, ਮੰਤਰੀਆਂ ਨੇ ਦਿੱਤੇ ਰਵਨੀਤ ਬਿੱਟੂ ਤੇ ਭਗਵੰਤ ਮਾਨ ਦੇ ਸਵਾਲਾਂ ਦੇ ਜਵਾਬ, ਹਰਸਿਮਰਤ ਨੇ ਕੀਤਾ ਦਾਅਵਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)