ਪੰਜਾਬੀ ਨੌਜਵਾਨ ਤੰਬਾਕੂਨੋਸ਼ੀ ਲਈ ਉਮਰ ਵਧਾਉਣ ਬਾਰੇ ਕੀ ਕਹਿੰਦੇ ਹਨ
ਸਿਹਤ ਮਾਹਿਰਾਂ ਵੱਲੋਂ ਪੰਜਾਬ ਸਰਕਾਰ ਨੂੰ ਸਲਾਹ ਦਿੱਤੀ ਗਈ ਹੈ ਕਿ ਤੰਬਾਕੂਨੋਸ਼ੀ ਲਈ ਉਮਰ 18 ਸਾਲ ਤੋਂ ਵਧਾ ਕੇ 21 ਸਾਲ ਕਰ ਦਿੱਤੀ ਜਾਵੇ। ਇਸ ਮੁੱਦੇ ਤੇ ਚੰਡੀਗੜ੍ਹ ਵਿੱਚ ਮੌਜੂਦ ਨੌਜਵਾਨਾਂ ਨੇ ਆਪਣੇ ਵਿਚਾਰ ਰੱਖੇ।
(ਰਿਪੋਰਟ: ਨਵਦੀਪ ਕੌਰ, ਐਡਿਟ: ਰਾਜਨ ਪਪਨੇਜਾ)