ਔਰਤਾਂ ਲਈ ਜ਼ਰੂਰੀ 4 ਯੋਗ ਆਸਣ ਜੋ ਘਰ ਤੇ ਦਫ਼ਤਰ ’ਚ ਕੀਤੇ ਜਾ ਸਕਣ
ਇਸ ਵੀਡੀਓ ਵਿੱਚ ਤਾੜ ਆਸਨ, ਤ੍ਰਿਕੋਣ ਆਸਨ, ਭਦਰਾ ਆਸਨ ਤੇ ਵਕਰ ਆਸਨ ਕਰਨਾ ਸਿੱਖੋ।
ਤਾੜ ਆਸਨ- ਪੂਰੇ ਸਰੀਰ ਨੂੰ ਖਿੱਚ ਕੇ ਨਵੀਂ ਊਰਜਾ ਦਿੰਦਾ ਹੈ। ਤ੍ਰਿਕੋਣ ਆਸਨ- ਪੈਰ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤੀ ਦਿੰਦਾ ਹੈ। ਭਦਰਾ ਆਸਨ- ਪੈਲਵਿਕ ਫਲੋਰ ਮਾਸਪੇਸ਼ੀਆਂ ਲਈ ਬਹੁਤ ਵਧੀਆ ਯੋਗ। ਵਕਰ ਆਸਨ- ਪਿੱਠ ਦੀਆਂ ਮਾਸਪੇਸ਼ੀਆਂ ਨੂੰ ਰਿਲੈਕਸ ਕਰਨ ਤੇ ਅੰਦਰੂਨੀ ਅੰਗਾਂ ਲਈ ਉਪਯੋਗੀ ਹੈ।
ਡੈਮੋ- ਜਿਗਨਾ ਤ੍ਰਿਪਾਠੀ, ਯੋਗਾ ਟਰੇਨਰ
ਸੰਗਠਨ- ਵਸ਼ਿਸ਼ਠ ਯੋਗ ਆਸ਼ਰਮ, ਅਹਿਮਦਾਬਾਦ