ਜਾਦੂਗਰ ਚੰਚਲ ਕਰਤਬ ਵਿਖਾਉਂਦਿਆਂ ਡੁੱਬੇ

ਵੀਡੀਓ ਕੈਪਸ਼ਨ, ਜਾਦੂਗਰ ਚੰਚਲ ਤਰਕੀਬ ਵਿਖਾਉਂਦਿਆਂ ਡੁੱਬੇ

ਕੋਲਕਾਤਾ ਦੇ ਜਾਦੂਗਰ ਚੰਚਲ ਲਾਹਿਰੀ ਨੇ ਇੱਕ ਬਹੁਤ ਜੋਖਿਮ ਭਰੀ ਤਰਕੀਬ ਦਿਖਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਜਾਨਲੇਵਾ ਸਾਬਤ ਹੋਈ।

ਉਹ 16 ਜੂਨ ਨੂੰ ਹੁਗਲੀ ਨਦੀ ਵਿੱਚ ਗੁੰਮ ਹੋ ਗਏ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)