IAF ਦੇ ਲਾਪਤਾ AN-32 ਜਹਾਜ਼ ਵਿੱਚ ਸਮਾਣਾ ਦਾ ਮੋਹਿਤ, ਘਰ ਸਹਿਮ ਦਾ ਮਾਹੌਲ
ਭਾਰਤੀ ਹਵਾਈ ਫੌਜ ਦਾ ਇੱਕ AN-32 ਜਹਾਜ਼ ਅਰੁਣਾਚਲ ਪ੍ਰਦੇਸ਼ ਦੇ ਇਲਾਕੇ ਵਿੱਚ 3 ਜੂਨ ਤੋਂ ਲਾਪਤਾ ਹੈ ਅਤੇ ਭਾਲ ਜਾਰੀ ਹੈ।
ਇਸੇ ਜਹਾਜ਼ ਵਿੱਚ ਸਮਾਣਾ ਦਾ ਵੀ ਇੱਕ ਨੌਜਵਾਨ ਫੌਜੀ ਸਵਾਰ ਹੈ ਅਤੇ ਉਸ ਦੇ ਘਰ ਵਿੱਚ ਸਹਿਮ ਦਾ ਮਾਹੌਲ ਪਸਰਿਆ ਹੋਇਆ ਹੈ।
ਏਅਰ ਫੋਰਸ ਨੇ ਜਹਾਜ਼ ਵਿੱਚ ਸਵਾਰ ਲੋਕਾਂ ਦੇ ਨਾਮ ਨਹੀਂ ਦੱਸੇ ਹਨ।
ਰਿਪੋਰਟ : ਸੁਖਚਰਨ ਪ੍ਰੀਤ