'ਪ੍ਰਿੰਸ ਖੂਹ 'ਚ ਕੀ ਡਿੱਗਿਆ, ਸਾਡੀ ਪਿਆਸ ਬੁੱਝ ਗਈ'
ਹਰਿਆਣਾ ਦੇ ਕੁਰੂਕਸ਼ੇਤਰ ਦਾ ਰਹਿਣ ਵਾਲਾ ਪ੍ਰਿੰਸ ਸਾਲ 2006 ਵਿੱਚ ਖੂਹ 'ਚ ਡਿੱਗ ਗਿਆ ਸੀ ਜਿਸ ਤੋਂ ਬਾਅਦ ਫੌਜ ਨੇ 50 ਘੰਟੇ ਰੈਸਕਿਊ ਚਲਾ ਕੇ ਉਸ ਨੂੰ ਬਾਹਰ ਕੱਢਿਆ ਸੀ।
ਉਸ ਵੇਲੇ ਹਰ ਨਿਊਜ਼ ਚੈਨਲਾਂ ਅਤੇ ਅਖ਼ਬਾਰਾਂ ਦੀ ਸੁਰਖ਼ੀਆਂ ਵਿੱਚ ਪ੍ਰਿੰਸ ਛਾਇਆ ਰਿਹਾ ਸੀ ਪਰ ਹੁਣ ਉਸ ਦੀ ਕਿੰਨੀ ਪੁੱਛਗਿੱਛ ਹੈ ਅਤੇ ਕੀ-ਕੁਝ ਉਸਦੀ ਜ਼ਿੰਦਗੀ ਵਿੱਚ ਬਦਲਾਅ ਆਇਆ ਹੈ।
ਰਿਪੋਰਟ: ਦਲੀਪ ਸਿੰਘ
ਸ਼ੂਟ ਐਡਿਟ: ਸਾਹਿਬਾ ਖ਼ਾਨ