ਇੱਥੇ ਔਰਤਾਂ ਪਾਣੀ ਦੀ ਭਾਲ ’ਚ 3-4 ਕਿਲੋਮੀਟਰ ਜਾਂਦੀਆਂ
ਮਹਾਰਾਸ਼ਟਰ ਦੇ ਨਾਸਿਕ ਵਿੱਚ ਪਾਣੀ ਦੀ ਕਮੀ ਕਾਰਨ ਔਰਤਾਂ ਨੂੰ ਆਪਣੇ ਪਿੰਡਾਂ ਤੋਂ ਕਈ ਕਿਲੋਮੀਟਰ ਦੂਰ ਪਾਣੀ ਲੈਣ ਜਾਣਾ ਪੈਂਦਾ ਹੈ। ਉਹ ਸਿਰ ਉੱਤੇ ਚੁੱਕ ਕੇ ਪਾਣੀ ਦੇ ਘੜੇ ਲਿਆਉਂਦੀਆਂ ਹਨ ਜਿਸ ਕਾਰਨ ਉਨ੍ਹਾਂ ਨੂੰ ਸਿਹਤ ਸਮੱਸਿਆਵਾਂ ਵੀ ਆ ਰਹੀਆਂ ਹਨ।
ਰਾਹੁਲ ਰਨਸੁਭੇ ਦੀ ਰਿਪੋਰਟ