ਡਾ. ਪਾਇਲ ਤੜਵੀ ਦੀ ਖੁਦਕੁਸ਼ੀ ਮਾਮਲੇ ਵਿੱਚ ਤਿੰਨ ਸੀਨੀਅਰ ਕੁੜੀਆਂ ਦੀ ਗ੍ਰਿਫਤਾਰੀ
ਡਾ. ਪਾਇਲ ਤੜਵੀ ਨੇ ਇਸ ਕਰਕੇ ਖੁਦਕੁਸ਼ੀ ਕਰ ਲਈ ਕਿਉਂਕਿ ਕਥਿਤ ਤੌਰ 'ਤੇ ਉਸਨੂੰ ਜਾਤੀਸੂਚਕ ਟਿੱਪਣੀਆਂ ਕਰਕੇ ਪ੍ਰੇਸ਼ਾਨ ਕੀਤਾ ਜਾਂਦਾ ਸੀ। ਮੁਲਜ਼ਮ ਕੁੜੀਆਂ ਗ੍ਰਿਫਤਾਰ ਹੋ ਗਈਆਂ ਹਨ।