ਲੋਕ ਸਭਾ ਚੋਣਾਂ 2019 : ਹਰਿਆਣਾ ਵਿੱਚ ਵੋਟਾਂ ਲੋਕ ਸਭਾ ਲਈ ਪੈਣਗੀਆਂ ਪਰ ਟੀਚਾ ਮੁੱਖ ਮੰਤਰੀ ਦੀ ਕੁਰਸੀ

ਵੀਡੀਓ ਕੈਪਸ਼ਨ, ਖ਼ੁਸ਼ਬੂ ਸੰਧੂ ਦੀ ਹਰਿਆਣੇ ਦੀ ਸਿਆਸਤ ਬਾਰੇ ਰਿਪੋਰਟ

ਲੋਕ ਸਭਾ ਚੋਣਾਂ ਲਈ ਹਰਿਆਣਾ ਵਿੱਚ ਪੈਣ ਵਾਲੀਆਂ ਵੋਟਾਂ ਦੇ ਨਤੀਜੇ ਕਾਫ਼ੀ ਹੱਦ ਤੱਕ ਇਹ ਵੀ ਤੈਅ ਕਰਨਗੇ ਕਿ ਉਸ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਦੀ ਦਾਅਵੇਦਾਰੀ ਕੌਣ ਪੇਸ਼ ਕਰੇਗਾ।

ਬੀਬੀਸੀ ਪੰਜਾਬੀ ਪੱਤਰਕਾਰ ਖ਼ੁਸ਼ਬੂ ਸੰਧੂ ਦੀ ਰਿਪੋਰਟ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)