ਅੰਮ੍ਰਿਤਸਰ ਤੋਂ 7 ਵਾਰ ਹਾਰੇ ਤੇ 8ਵੀਂ ਵਾਰ ਚੋਣ ਮੈਦਾਨ 'ਚ ਡਟੇ ਇਸ ਸ਼ਖਸ ਨੂੰ ਮਿਲੋ

ਸ਼ਾਮ ਲਾਲ ਤਿੰਨ ਵਾਰੀ ਸੰਸਦ ਮੈਂਬਰ, ਦੋ ਵਿਧਾਨ ਸਭਾ ਤੇ ਦੋ ਮਿਊਨਸੀਪਲ ਕਾਰਪੋਰੇਸ਼ਨ ਦੀਆਂ ਚੋਣਾਂ ਲੜ ਚੁੱਕੇ ਹਨ। ਉਨ੍ਹਾਂ ਦੇ ਚੋਣ ਪ੍ਰਚਾਰ ਦਾ ਤਰੀਕਾ ਵੀ ਵੱਖਰਾ ਹੈ।

ਰਿਪੋਰਟ: ਰਵਿੰਦਰ ਸਿੰਘ ਰੌਬਿਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)