ਸਾਡੇ ਜਵਾਨ ਭਾਜਪਾ ਦੀ ਫੌਜ ਲਈ ਨਹੀਂ, ਭਾਰਤ ਮਾਤਾ ਦੀ ਫੌਜ ਲਈ ਛਾਤੀ ਨਪਵਾਂਦੇ-ਦੀਪਿੰਦਰ ਹੁੱਡਾ
ਦੀਪਿੰਦਰ ਹੁੱਡਾ ਦਾ ਕਹਿਣਾ ਹੈ ਕਿ 10 ਸਾਲਾਂ ’ਚ ਸਾਡੀ ਸਰਕਾਰ ਦੌਰਾਨ ਸਮਾਜ ਵਿੱਚ ਕਦੇ ਖੱਟਾਸ ਪੈਦਾ ਨਹੀਂ ਹੋਈ। ਭਾਜਪਾ ਨੇ ਹਰਿਆਣਾ ਨੂੰ ਪਿੱਛੇ ਧੱਕਣ ਦਾ ਕੰਮ ਕੀਤਾ।
ਹੁੱਡਾ ਨੇ ਕਿਹਾ ਯੋਗੀ ਅਦਿੱਤਿਆਨਾਥ ਫੌਜ ਨੂੰ ਭਾਜਪਾ ਦੀ ਫੌਜ ਕਹਿੰਦੇ ਹਨ। ਰੋਹਤਕ ਤੋਂ ਸਭ ਤੋਂ ਵੱਧ ਜਵਾਨ ਫੌਜ ’ਚ ਸ਼ਾਮਲ ਹੋਣ ਜਾਂਦੇ ਹਨ ਉਹ ਕਿਸੇ ਭਾਜਪਾ ਦੀ ਨਹੀਂ ਸਗੋਂ ਭਾਰਤ ਮਾਤਾ ਦੀ ਫੌਜ ’ਚ ਸ਼ਾਮਲ ਹੋਣ ਜਾਂਦੇ ਹਨ।
ਰਿਪੋਰਟ: ਸਰਵਪ੍ਰਿਆ ਸਾਂਗਵਾਨ