Election 2019: ਅਮ੍ਰਿਤਾ ਵੜਿੰਗ ਬਾਦਲ ਪਰਿਵਾਰ ਦੀਆਂ ਕਿਹੜੀਆਂ ਰਵਾਇਤਾਂ ਤੋੜਨਾ ਚਾਹੁੰਦੀ ਹੈ?
ਬਠਿੰਡਾ ਤੋਂ ਲੋਕ ਸਭਾ ਲਈ ਕਾਂਗਰਸ ਦੇ ਉਮੀਦਵਾਰ ਗਿੱਦੜਵਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਹਨ। ਉਨ੍ਹਾਂ ਦੀ ਪਤਨੀ ਅਮ੍ਰਿਤਾ ਵੜ੍ਹਿਗ ਚੋਣ ਪ੍ਰਚਾਰ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ।
ਰਿਪੋਰਟ : ਸਰਬਜੀਤ ਸਿੰਘ ਧਾਲੀਵਾਲ
ਕੈਮਰਾ: ਮੰਗਲਜੀਤ ਸਿੰਘ
ਐਡਿਟ: ਰਾਜਨ ਪਪਨੇਜਾ