ਬਲਜਿੰਦਰ ਕੌਰ ਨਾਲ ਇੰਟਰਵਿਊ: ‘ਸੜਕਾਂ ਬਣਾਉਣਾ ਕੰਮ ਨਹੀਂ, ਲੋਕਾਂ ਨੇ ਲੁੱਕ ਨਹੀਂ ਖਾਣੀ’
ਆਮ ਆਦਮੀ ਪਾਰਟੀ ਦੀ ਵਿਧਾਇਕ ਬਲਜਿੰਦਰ ਕੌਰ ਬਠਿੰਡਾ ਤੋਂ ਲੋਕ ਸਭਾ ਦੀ ਚੋਣ ਲੜ ਰਹੇ ਹਨ।
ਉਨ੍ਹਾਂ ਦਾ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਕਾਂਗਰਸ ਦੇ ਵਿਧਾਇਕ ਰਾਜਾ ਵੜਿੰਗ ਅਤੇ ਪੰਜਾਬ ਏਕਤਾ ਪਾਰਟੀ ਦੇ ਸੁਖਪਾਲ ਖਹਿਰਾ ਨਾਲ ਹੈ। ਬੀਬੀਸੀ ਪੰਜਾਬੀ ਦੇ ਸਰਬਜੀਤ ਸਿੰਘ ਧਾਲੀਵਾਲ ਨੇ ਬਲਜਿੰਦਰ ਕੌਰ ਨਾਲ ਖ਼ਾਸ ਮੁਲਾਕਾਤ ਕੀਤੀ।
(ਕੈਮਰਾ: ਮੰਗਲਜੀਤ ਸਿੰਘ, ਐਡਿਟ: ਦਲਜੀਤ ਅਮੀ)