ਕਾਰਗਿਲ ਜੰਗ ਪਤੀ ਨੂੰ ਗੁਆਉਣ ਵਾਲੀ ਅੰਮ੍ਰਿਤਸਰ ਦੀ ਇੱਕ ਔਰਤ ਦੀ ਕਹਾਣੀ
1999 ਵਿੱਚ ਕਾਰਗਿਲ ਦੀ ਲੜਾਈ ਵਿੱਚ ਮਾਰੇ ਗਏ ਨਾਇਕ ਹਰਪਾਲ ਸਿੰਘ ਦੀ ਪਤਨੀ ਦਾ ਦਿਨ ਅੱਜ ਵੀ ਉਨ੍ਹਾਂ ਦੀ ਫੋਟੋ ਨੂੰ ਸਾਫ਼ ਕਰਕੇ ਚੜ੍ਹਦਾ ਹੈ। ਉਨ੍ਹਾਂ ਦੀ ਪਤਨੀ ਦਵਿੰਦਰ ਕੌਰ ਦਾ ਕਹਿਣਾ ਹੈ ਕਿ ਜਿਹੜੇ ਸ਼ਹੀਦ ਹੋ ਜਾਂਦੇ ਹਨ, ਉਨ੍ਹਾਂ ਦੇ ਪਰਿਵਾਰਾਂ ਲਈ ਜਿਉਣਾ ਔਖਾ ਹੋ ਜਾਂਦਾ ਹੈ।
ਅੰਮ੍ਰਿਤਸਰ ਤੋਂ ਰਵਿੰਦਰ ਸਿੰਘ ਰੋਬਿਨ ਦੀ ਰਿਪੋਰਟ