ਗਲੇ ਮਿਲਣਾ ਅਤੇ ਗਲੇ ਪੈਣ ਵਿੱਚ ਫਰਕ ਹੁੰਦਾ ਹੈ - ਨਰਿੰਦਰ ਮੋਦੀ

ਵੀਡੀਓ ਕੈਪਸ਼ਨ, 'ਗਲੇ ਮਿਲਣਾ ਅਤੇ ਗਲੇ ਪੈਣ ਵਿੱਚ ਫਰਕ ਹੁੰਦਾ ਹੈ'

ਸੰਸਦ ਦੇ ਇਜਲਾਸ ਦੇ ਆਖਿਰੀ ਦਿਨ ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਨਾਮ ਲਏ ਬਿਨਾਂ ਕਿਹਾ ਕਿ 'ਗਲੇ ਮਿਲਣ ਅਤੇ ਗਲੇ ਪੈਣ ਵਿੱਚ ਕੀ ਫਰਕ ਹੁੰਦਾ ਹੈ ਇਹ ਮੈਨੂੰ ਇੱਥੇ ਹੀ ਪਤਾ ਲੱਗਿਆ।'

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)