35 ਸਾਲਾਂ ਤੋਂ ਇਨਕਲਾਬੀ ਨਾਅਰੇ ਲਾਉਂਦਾ ਕਿਸਾਨ ਕਿਉਂ ਹੈ ਮਜਬੂਰ

35 ਸਾਲਾਂ ਤੋਂ ਮੁਜ਼ਾਹਰਿਆਂ ’ਚ ਹਿੱਸਾ ਲੈਂਦੇ ਇੱਕ ਕਿਸਾਨ ਦੀ ਕਹਾਣੀ, ਉਸੇ ਦੀ ਜ਼ੁਬਾਨੀ: ‘ਜਦੋਂ ਕਿਸਾਨ ਪੂਰਾ ਜਾਗ ਗਿਆ ਤਾਂ ਕਿਹੜਾ ਕੰਮ ਹੈ ਜਿਹੜਾ ਨਾ ਹੋਵੇ!’

ਰਿਪੋਰਟਰ: ਸਰਬਜੀਤ ਸਿੰਘ ਧਾਲੀਵਾਲ

ਸ਼ੂਟ ਐਂਡ ਐਡਿਟ: ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)