ਪਿਛਲੇ ਸੱਤ ਸਾਲ ਤੋਂ ਉਦਾਸੀਆਂ ਕਰ ਰਹੀ ਕੁੜੀ ਦੀ ਕਹਾਣੀ

ਵੀਡੀਓ ਕੈਪਸ਼ਨ, 'ਘੁੰਮਣ ਲਈ ਸਭ ਕੁਝ ਵੇਚ ਦਿੱਤਾ'- ਮਿਲੋ ਇਕੱਲੇ ਘੁੰਮਣ ਵਾਲੀ ਕੁੜੀ ਨੂੰ

ਸ਼ਿਵਿਆ ਕੋਲ ਹੁਣ ਜੋ ਵੀ ਹੈ ਉਹ ਸਿਰਫ਼ 2 ਬੈਗਾਂ ਵਿੱਚ ਆ ਜਾਂਦਾ ਹੈ। ਲੋਕਾਂ ਨੇ ਉਤਸ਼ਾਹ ਘਟਾਉਣ ਦੀ ਕੋਸ਼ਿਸ਼ ਕੀਤੀ ਪਰ ਸ਼ਿਵਿਆ ਨੇ ਆਪਣੇ ਮੰਨ ਦਾ ਰਾਹ ਹੀ ਚੁਣਿਆ।

ਵੀਡੀਓ- ਅਨਘਾ ਪਾਠਕ/ਕ੍ਰਿਤਿਕਾ ਕਨਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)