ਆਪਣੀਆਂ ਕੁੜੀਆਂ ਨੂੰ ਵੇਚਣ ਵਾਲਾ ਕਬੀਲਾ

ਵੀਡੀਓ ਕੈਪਸ਼ਨ, ਤੇਲੰਗਾਨਾ ਦਾ ਕਬੀਲਾ ਜਿੱਥੇ ਵੇਚੀਆਂ ਜਾਂਦੀਆਂ ਹਨ ਕੁੜੀਆਂ

ਤੇਲੰਗਾਨਾ ਦੇ ਇੱਕ ਕਬੀਲੇ ਵਿੱਚ ਕੁੜੀ ਜੰਮਣ ਵਾਲੀ ਔਰਤ ਨੂੰ ਸਮਾਜ ਵੱਲੋਂ ਬੇਇੱਜ਼ਤ ਕੀਤਾ ਜਾਂਦਾ ਹੈ। ਸਿਰਫ਼ ਮੁੰਡਾ ਜੰਮਣ 'ਤੇ ਹੀ ਔਰਤ ਨੂੰ ਉਸ ਦਾ ਬਣਦਾ ਸਨਮਾਨ ਦਿੱਤਾ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਰਿਪੋਰਟਰ: ਦੀਪਤੀ ਬਤੀਨੀ