ਗੁਰੂ ਨਾਨਕ ਦੇਵ ਦੇ ਵਿਆਹ ਦੀ ਯਾਦ ’ਚ ਬਟਾਲਾ ਵਿਖੇ ਹੁੰਦੇ ਨੇ ਸਾਲਾਨਾ ਸਮਾਗਮ
ਬਟਾਲਾ ਵਿਖੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਦਾ 531ਵਾਂ ਵਿਆਹ ਪੁਰਬ ਮਨਾਇਆ ਗਿਆ।
ਬਟਾਲਾ ਵਿੱਚ ਇਤਿਹਾਸਕ ਗੁਰਦੁਆਰਾ ਕੰਧ ਸਾਹਿਬ ਅਤੇ ਗੁਰਦੁਆਰਾ ਡੇਹਰਾ ਸਾਹਿਬ ਸੁਸ਼ੋਭਿਤ ਹਨ।
ਇਸ ਦੌਰਾਨ ਦੇਸ-ਵਿਦੇਸ਼ ਦੀਆਂ ਸੰਗਤਾਂ ਨੇ ਹਾਜ਼ਰੀ ਲਗਵਾਈ।
(ਰਿਪੋਰਟ: ਗੁਰਪ੍ਰੀਤ ਸਿੰਘ ਚਾਵਲਾ)
(ਐਡਿਟ: ਰਾਜਨ ਪਪਨੇਜਾ)
ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ