ਏਟੀਐੱਮ ਤੋਂ ਪੈਸੇ ਕੱਢਣ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਵੀਡੀਓ ਕੈਪਸ਼ਨ, ਏਟੀਐਮ ਧੋਖਾਧੜੀ ਤੋਂ ਕਿਵੇਂ ਬਚ ਸਕਦੇ ਹੋ?

ਆਪਣੇ ਬੈਂਕ ਖਾਤੇ ਨੂੰ ਫੋਨ ਨੰਬਰ ਨਾਲ ਜੋੜੋ ਤਾਂ ਕਿ ਕੋਈ ਵੀ ਲੈਣ-ਦੇਣ ਹੋਵੇ ਤਾਂ ਤੁਹਾਡੇ ਕੋਲ ਮੈਸੇਜ ਆਵੇ। ਇਸ ਤੋਂ ਅਲਾਵਾ ਹੋਰ ਵੀ ਕਈ ਛੋਟੀਆਂ-ਛੋਟੀਆਂ ਸਾਵਧਾਨੀਆਂ ਹਨ ਜੋ ਤੁਹਾਨੂੰ ਧੋਖਾਧੜੀ ਤੋਂ ਬਚਾ ਸਕਦੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)