ਸਿਲਕ ਦੀਆਂ ਸਾੜੀਆਂ ਲਈ ਗਟਰ ਦੇ ਪਾਣੀ ਦੀ ਵਰਤੋਂ ਕਿਉਂ ਹੁੰਦੀ ਹੈ?

ਵੀਡੀਓ ਕੈਪਸ਼ਨ, ਸਿਲਕ ਦੀਆਂ ਸਾੜੀਆਂ ਲਈ ਗਟਰ ਦੇ ਪਾਣੀ ਦੀ ਵਰਤੋਂ ਕਿਉਂ ਹੁੰਦੀ ਹੈ?

ਬੰਗਲੌਰ ਵਿੱਚ ਸਿਲਕ ਦੀਆਂ ਸਾੜੀਆਂ ਬਣਾਈਆਂ ਜਾਂਦੀਆਂ ਹਨ। ਕੁਦਰਤੀ ਸਰੋਤਾਂ ਤੇ ਦਬਾਅ ਨਾ ਪਏ ਇਸ ਲਈ ਇੱਥੇ ਕੁਝ ਵੱਖਰੇ ਤਰੀਕੇ ਨਾਲ ਹੀ ਇਹ ਸਾੜੀਆਂ ਬਣਾਈਆਂ ਜਾਂਦੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)