ਪੀਰੀਅਡਜ਼ ਦੌਰਾਨ ਗਊਆਂ ਵਾਲੇ ਕਮਰੇ 'ਚ ਸੌਂਦੀਆਂ ਨੇ ਔਰਤਾਂ
ਕੁੱਲੂ ਮਨਾਲੀ ਇੱਕ ਅਜਿਹੀ ਥਾਂ ਹੈ ਜਿੱਥੇ ਹਰ ਸਾਲ ਦੁਨੀਆਂ ਭਰ ਤੋਂ ਸੈਲਾਨੀ ਆਉਂਦੇ ਹਨ ਪਰ ਕੁੱਲੂ ਦੇ ਕੁਝ ਪਿੰਡਾਂ ਦਾ ਇੱਕ ਅਜਿਹਾ ਪਹਿਲੂ ਵੀ ਹੈ ਜਿਸ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਪੀਰੀਅਡਜ਼ ਦੇ ਦੌਰਾਨ ਕਾਫ਼ੀ ਔਰਤਾਂ ਗਊਸ਼ਾਲਾ ਵਿੱਚ ਸੌਂਦੀਆਂ ਹਨ। ਪਰ ਹੁਣ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਇਸ ਪ੍ਰਥਾ ਨੂੰ ਬਦਲਿਆ ਜਾਵੇ।
ਰਿਪੋਰਟਰ: ਸੁਮਿਰਨ ਪ੍ਰੀਤ ਕੌਰ