ਪੋਸਟਪਾਰਟਮ ਡਿਪ੍ਰੈਸ਼ਨ ਦਾ ਤੁਹਾਡੇ ’ਤੇ ਕੀ ਅਸਰ ਹੁੰਦਾ ਹੈ?

ਵੀਡੀਓ ਕੈਪਸ਼ਨ, ਪੋਸਟਪਾਰਟਮ ਡਿਪ੍ਰੈਸ਼ਨ ਦਾ ਤੁਹਾਡੇ ’ਤੇ ਕੀ ਅਸਰ ਹੁੰਦਾ ਹੈ?

ਪੋਸਟਪਾਰਟਮ ਡਿਪ੍ਰੈਸ਼ਨ ਦੌਰਾਨ ਖ਼ੁਦ ਨੂੰ ਨੁਕਸਾਨ ਪਹੁੰਚਾਉਣ ਦਾ ਖ਼ਿਆਲ ਆਉਂਦਾ ਹੈ। ਪਹਿਲੇ ਬੱਚੇ ਤੋਂ ਬਾਅਦ ਇਹ ਅਕਸਰ ਔਰਤਾਂ ਵਿੱਚ ਦੇਖਿਆ ਜਾਂਦਾ ਹੈ। ਕੀ ਹੈ ਇਸਦਾ ਕਾਰਨ ਜਾਣੋ ਇਸ ਵੀਡੀਓ ਰਾਹੀਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)