ਪਤੀ ਦੇ 'ਦੇਸ ਨਿਕਾਲੇ' ਦੀ ਤਲਵਾਰ ਥੱਲੇ ਪਤਨੀ ਦੀ ਜ਼ਿੰਦਗੀ

ਵੀਡੀਓ ਕੈਪਸ਼ਨ, ਆਸਾਮ ਵਿੱਚ ਲੱਖਾਂ ਲੋਕਾਂ 'ਤੇ ਦੇਸ ਤੋਂ ਕੱਢੇ ਜਾਣ ਦਾ ਖ਼ਤਰਾ

ਜੁਤਿਕਾ ਦਾਸ ਦੇ ਪਤੀ ਦਾ ਪਰਿਵਾਰ 1971 ਤੋਂ ਪਹਿਲਾਂ ਤੋਂ ਭਾਰਤ ਵਿੱਚ ਰਹਿ ਰਿਹਾ ਹੈ। ਉਹ ਆਪਣੀ ਨਾਗਰਿਕਤਾ ਸਾਬਿਤ ਕਰਨ ਵਿੱਚ ਨਾਕਾਮ ਹੋਏ ਹਨ। ਕੁਝ ਹੀ ਘੰਟਿਆਂ ਵਿੱਚ ਉਨ੍ਹਾਂ ਦੀ ਕਿਸਮਤ ਦਾ ਫੈਸਲਾ ਹੋ ਜਾਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)