ਦੁਨੀਆਂ ਵਿੱਚ ਹਰ ਸਾਲ 4 ਲੱਖ ਲੋਕ ਸੱਪ ਦੇ ਡੱਸਣ ਨਾਲ ਅਪਾਹਜ ਹੁੰਦੇ ਹਨ
ਪੰਜਾਬ ਦੇ ਨਿਖਿਲ ਸੰਗਰ ਇੱਕ ਜੰਗਲੀ ਜੀਵ ਵਾਰਡਨ ਹਨ। ਇੱਕ ਸਮੇਂ ਉਹ ਕੋਬਰਾ ਸੱਪ ਦੇ ਡੰਗ ਦਾ ਸ਼ਿਕਾਰ ਹੋਏ ਅਤੇ ਹੁਣ ਸੱਪਾਂ ਨੂੰ ਫੜਦੇ ਹਨ।
(ਰਿਪੋਰਟ - ਸਰਬਜੀਤ ਸਿੰਘ)
(ਸ਼ੂਟ ਐਂਡ ਐਡਿਟ - ਗੁਲਸ਼ਨ ਕੁਮਾਰ)
ਪੰਜਾਬ ਦੇ ਨਿਖਿਲ ਸੰਗਰ ਇੱਕ ਜੰਗਲੀ ਜੀਵ ਵਾਰਡਨ ਹਨ। ਇੱਕ ਸਮੇਂ ਉਹ ਕੋਬਰਾ ਸੱਪ ਦੇ ਡੰਗ ਦਾ ਸ਼ਿਕਾਰ ਹੋਏ ਅਤੇ ਹੁਣ ਸੱਪਾਂ ਨੂੰ ਫੜਦੇ ਹਨ।
(ਰਿਪੋਰਟ - ਸਰਬਜੀਤ ਸਿੰਘ)
(ਸ਼ੂਟ ਐਂਡ ਐਡਿਟ - ਗੁਲਸ਼ਨ ਕੁਮਾਰ)