ਕੰਮ-ਧੰਦਾ: ਇਨਕਮ ਟੈਕਸ ਰਿਟਰਨ ਭਰਨ ਦਾ ਆਸਾਨ ਤਰੀਕਾ

ਵੀਡੀਓ ਕੈਪਸ਼ਨ, ਘਰ ਬੈਠੇ ਕਿਵੇਂ ਭਰੋ ਇਨਕਮ ਟੈਕਸ ਰਿਟਰਨ?

ਆਈਟੀਆਰ ਦਾਖਿਲ ਕਰਨ ਦੇ ਕਈ ਲਾਭ ਹਨ। ਜਾਣੋ ਕਿਵੇਂ ਭਰ ਸਕਦੇ ਹੋ ਇਨਟੈਕਸ ਰਿਟਰਨ ਅਤੇ ਕਿਹੜੇ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)