ਕੰਮ-ਧੰਦਾ: ਅਮਰੀਕਾ-ਚੀਨ ਦੀ ਟਰੇਡ ਵਾਰ ਅਤੇ ਭਾਰਤ

ਵੀਡੀਓ ਕੈਪਸ਼ਨ, ਅਮਰੀਕਾ-ਚੀਨ ਦੀ ਕਾਰੋਬਾਰੀ ਲੜਾਈ ਨਾਲ ਭਾਰਤ ਨੂੰ ਪਵੇਗਾ ਫਰਕ !

ਕੰਮ-ਧੰਦਾ ਵਿੱਚ ਇਸ ਵਾਰ ਜਾਣੋ ਕਾਰੋਬਾਰੀ ਲੜਾਈ ਬਾਰੇ। ਆਖਿਰ ਅਮਰੀਕਾ ਤੇ ਚੀਨ ਦੀ ਇਸ ਲੜਾਈ ਨਾਲ ਭਾਰਤ ਨੂੰ ਕੀ ਫਰਕ ਪਵੇਗਾ ਤੇ ਨਾਲ ਹੀ ਵਪਾਰਕ ਘਾਟਾ ਕਿੰਨਾ ਹੈ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)