#BBCShe: 'ਸੈਕਸ ਐਜੁਕੇਸ਼ਨ ਸਿਲੇਬਸ ’ਚ ਹੈ, ਪਰ ਪੜ੍ਹਾਉਂਦੇ ਨਹੀਂ'
ਵਿਦਿਆਰਥਣਾਂ ਦਾ ਸਵਾਲ ਸੀ ਕਿ ਜੇ ਕੁੜੀਆਂ ਨੂੰ ਮਾਹਵਾਰੀ ਦੌਰਾਨ ਅਪਵਿੱਤਰ ਮੰਨ ਕੇ ਰਸੋਈ ਤੱਕ ਵਿੱਚ ਨਹੀਂ ਜਾਣ ਦਿੱਤਾ ਜਾਂਦਾ ਤਾਂ ਫਿਰ ਜਸ਼ਨ ਮਨਾ ਕੇ ਦੱਸਿਆ ਕਿਉਂ ਜਾਂਦਾ ਹੈ ਕਿ ਸਾਡੀ ਕੁੜੀ ਵੱਡੀ ਹੋ ਗਈ?
ਵਿਦਿਆਰਥਣਾਂ ਨੇ ਔਰਤਾਂ ਨਾਲ ਜੁੜੇ ਹੋਰ ਵੀ ਸਵਾਲ ਚੁੱਕੇ।