#BollywoodSexism: ਸਿਨੇਮਾ 'ਚ ਔਰਤਾਂ ਦੀ ਪੇਸ਼ਕਾਰੀ 'ਚ ਕੀ ਬਦਲਾਅ ਚਾਹੁੰਦੇ ਨੇ ਸ਼ਾਹਰੁਖ ਖਾਨ?
ਸ਼ਾਹਰੁਖ ਖਾਨ ਨੇ ਦੱਸਿਆ ਕਿ ਉਹ ਯਕੀਨੀ ਬਣਾਉਂਦੇ ਹਨ ਕਿ ਉਨ੍ਹਾਂ ਦੇ ਸੈੱਟ 'ਤੇ ਕੋਈ ਸ਼ਖ਼ਸ ਔਰਤਾਂ ਨਾਲ ਬਦਸਲੂਕੀ ਨਾ ਕਰੇ।
#BollywoodDreamgirls ਤੇ #BollywoodSexism: ਬਾਲੀਵੁੱਡ 'ਚ ਔਰਤਾਂ ਦੀ ਭੂਮਿਕਾ ਬਾਬਤ ਬੀਬੀਸੀ ਦੀ ਖਾਸ ਸੀਰੀਜ਼ ਹੈ।