ਜਾਣੋ ਪਦਮਾਵਤ ਵੇਖ ਕੇ ਆਏ ਲੋਕਾਂ ਦੀ ਰਾਏ।

ਵੀਡੀਓ ਕੈਪਸ਼ਨ, ਜਾਣੋ ਪਦਮਾਵਤ ਵੇਖ ਕੇ ਆਏ ਲੋਕਾਂ ਦੀ ਰਾਏ।

ਫ਼ਿਲਮ ਪਦਮਾਵਤ ਵਿਵਾਦਾਂ ਨਾਲ ਜੁੜੀ ਹੋਈ ਹੈ, ਪਰ ਫਿਰ ਵੀ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਇੱਕ ਵਾਰ ਵੇਖਣਾ ਜ਼ਰੂਰੀ ਸਮਝਿਆ। ਬੀਬੀਸੀ ਨੇ ਲਈ ਫ਼ਿਲਮ ਵੇਖ ਕੇ ਆਏ ਲੋਕਾਂ ਦੀ ਰਾਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)