ਮਿਲੋ ਬ੍ਰਿਟੇਨ ਦੀ ਪਹਿਲੀ ਮਹਿਲਾ ਸਿੱਖ ਸਾਂਸਦ ਨੂੰ

ਵੀਡੀਓ ਕੈਪਸ਼ਨ, ਔਰਤਾਂ ਦੀ ਸਿਆਸਤ 'ਚ ਭੂਮਿਕਾ ਬਾਰੇ ਕੀ ਸੋਚਦੇ ਹਨ ਪ੍ਰੀਤ ਗਿੱਲ?

ਬਰਮਿੰਘਮ ਦੇ ਏਸ਼ੀਆਈ ਭਾਈਚਾਰੇ ’ਚ ਉਨ੍ਹਾਂ ਦਾ ਬਚਪਨ ਗੁਜ਼ਰਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)