ਤਸਵੀਰਾਂ : ਕਾਂਗਰਸ ਦੇ ਨਵੇਂ ਪ੍ਰਧਾਨ ਰਾਹੁਲ ਗਾਂਧੀ ਰੈਲੀਆਂ ਤੋਂ ਲੈ ਕੇ ਮੀਟਿੰਗਾਂ ਤੱਕ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਨਿੱਜੀ ਜ਼ਿੰਦਗੀ ਤੋਂ ਲੈ ਕੇ ਸਿਆਸਤ ਨਾਲ ਜੁੜੀਆਂ ਖ਼ਾਸ ਤਸਵੀਰਾਂ

Rahul Gandhi

ਤਸਵੀਰ ਸਰੋਤ, AFP/Getty Images

ਤਸਵੀਰ ਕੈਪਸ਼ਨ, 31 ਅਕਤੂਬਰ 1989 - ਇੰਦਰਾ ਗਾਂਧੀ ਦੇ ਸ਼ਰਧਾਂਜਲੀ ਸਮਾਗਮ ਦੌਰਾਨ ਪਰਿਵਾਰ ਨਾਲ ਰਾਹੁਲ ਗਾਂਧੀ
Rahul Gandhi

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 5 ਅਪ੍ਰੈਲ, 2004 - ਲੋਕ ਸਭਾ ਚੋਣ ਲਈ ਨਾਮਜ਼ਦਗੀ ਭਰਦਿਆਂ ਰਾਹੁਲ ਗਾਂਧੀ
Rahul Gandhi

ਤਸਵੀਰ ਸਰੋਤ, RAVEENDRAN/Getty Images

ਤਸਵੀਰ ਕੈਪਸ਼ਨ, 21 ਮਈ, 2005 ਨੂੰ ਰਾਜੀਵ ਗਾਂਧੀ ਦੀ ਬਰਸੀ ਮੌਕੇ ਸ਼ਰਧਾਂਜਲੀ ਸਮਾਗਮ ਦੌਰਾਨ
Rahul Gandhi

ਤਸਵੀਰ ਸਰੋਤ, PEDRO UGARTE/Getty Images

ਤਸਵੀਰ ਕੈਪਸ਼ਨ, 2008 -ਰਾਜੀਵ ਗਾਂਧੀ ਦੇ ਸ਼ਰਧਾਂਜਲੀ ਸਮਾਗਮ ਦੌਰਾਨ ਭੈਣ ਪ੍ਰਿਅੰਕਾ ਨਾਲ ਰਾਹੁਲ
Rahul Gandhi

ਤਸਵੀਰ ਸਰੋਤ, RAVEENDRAN/Getty Images

ਤਸਵੀਰ ਕੈਪਸ਼ਨ, 17 ਅਪ੍ਰੈਲ. 2006 - ਸੋਨੀਆ ਗਾਂਧੀ ਦੇ ਨਾਮਜ਼ਦਗੀ ਪੱਤਰ ਭਰਨ ਵੇਲੇ ਰਾਏ ਬਰੇਲੀ ਦੀ ਤਸਵੀਰ
Rahul Gandhi

ਤਸਵੀਰ ਸਰੋਤ, NARINDER NANU/Getty Images

ਤਸਵੀਰ ਕੈਪਸ਼ਨ, 14 ਅਪ੍ਰੈਲ 2009 - ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਬਠਿੰਡਾ 'ਚ ਰੈਲੀ ਦੌਰਾਨ ਰਾਹੁਲ ਤੇ ਹੋਰ ਆਗੂ
Rahul Gandhi

ਤਸਵੀਰ ਸਰੋਤ, NARINDER NANU/Getty Images

ਤਸਵੀਰ ਕੈਪਸ਼ਨ, 25 ਜਨਵਰੀ, 2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਕੈਪਟਨ ਅਮਰਿੰਦਰ ਨਾਲ ਰਾਹੁਲ
Rahul Gandhi

ਤਸਵੀਰ ਸਰੋਤ, CHANDAN KHANNA/ Getty Images

ਤਸਵੀਰ ਕੈਪਸ਼ਨ, 18 ਅਪ੍ਰੈਲ, 2015 - ਦਿੱਲੀ 'ਚ ਇੱਕ ਕਿਸਾਨ ਤੋਂ ਆਸ਼ਿਰਵਾਦ ਲੈਂਦੇ ਹੋਏ ਰਾਹੁਲ ਗਾਂਧੀ
Rahul Gandhi

ਤਸਵੀਰ ਸਰੋਤ, SAJJAD HUSSAIN/ Getty Images

ਤਸਵੀਰ ਕੈਪਸ਼ਨ, 19 ਅਪ੍ਰੈਲ 2015 - ਮਾਂ ਸੋਨੀਆ ਗਾਂਧੀ ਨਾਲ ਇੱਕ ਰੈਲੀ ਦੌਰਾਨ ਰਾਹੁਲ
Rahul Gandhi

ਤਸਵੀਰ ਸਰੋਤ, SAJJAD HUSSAIN/ Getty Images

ਤਸਵੀਰ ਕੈਪਸ਼ਨ, 19 ਅਪ੍ਰੈਲ, 2015 - ਰੈਲੀ ਦੌਰਾਨ ਸਾਬਕਾ ਪੀਐੱਮ ਮਨਮੋਹਨ ਸਿੰਘ ਨੂੰ ਪਾਣੀ ਪਿਆਉਂਦੇ ਰਾਹੁਲ
Rahul Gandhi

ਤਸਵੀਰ ਸਰੋਤ, SAJJAD HUSSAIN/ Getty Images

ਤਸਵੀਰ ਕੈਪਸ਼ਨ, 19 ਅਪ੍ਰੈਲ 2015 - ਹਰਿਆਣਾ ਦੀ ਸਾਬਕਾ ਮੰਤਰੀ ਤੇ ਕਾਂਗਰਸ ਆਗੂ ਕਿਰਣ ਚੌਧਰੀ ਨੂੰ ਸਟੇਜ ਤੋਂ ਡਿੱਗਣੋ ਬਚਾਉਂਦੇ ਰਾਹੁਲ ਤੇ ਹੋਰ
Rahul Gandhi

ਤਸਵੀਰ ਸਰੋਤ, RAVEENDRAN/ Getty IMages

ਤਸਵੀਰ ਕੈਪਸ਼ਨ, 26 ਮਾਰਚ, 2016 - ਪਾਰਟੀ ਮੈਨੀਫੈਸਟੋ ਜਾਰੀ ਕਰਨ ਸਮੇਂ ਮਨਮੋਹਨ ਤੇ ਸੋਨੀਆ ਨਾਲ ਰਾਹੁਲ ਗਾਂਧੀ
Rahul Gandhi

ਤਸਵੀਰ ਸਰੋਤ, MONEY SHARMA/ Getty Images

ਤਸਵੀਰ ਕੈਪਸ਼ਨ, 20 ਨਵੰਬਰ 2017 - ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਦੌਰਾਨ ਮਾਂ ਸੋਨੀਆ ਨਾਲ ਰਾਹੁਲ