ਤਸਵੀਰਾਂ: ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਚੋਣ ਦੀਆਂ ਝਲਕੀਆਂ

ਸ਼੍ਰੋਮਣੀ ਕਮੇਟੀ ਦੀਆਂ ਚੋਣਾ ਮੁਕੰਮਲ। ਗੋਬਿੰਦ ਸਿੰਘ ਲੌਂਗੋਵਾਲ ਬਣੇ 42ਵੇਂ ਪ੍ਰਧਾਨ।

SGPC

ਤਸਵੀਰ ਸਰੋਤ, Ravinder Singh Robin

ਤਸਵੀਰ ਕੈਪਸ਼ਨ, ਸ੍ਰੀ ਦਰਬਾਰ ਸਾਹਿਬ ਦਾ ਦ੍ਰਿਸ਼
SGPC

ਤਸਵੀਰ ਸਰੋਤ, Ravinder Singh Robin

ਤਸਵੀਰ ਕੈਪਸ਼ਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ
SGPC

ਤਸਵੀਰ ਸਰੋਤ, Ravinder Singh Robin

ਤਸਵੀਰ ਕੈਪਸ਼ਨ, ਸ਼੍ਰੋਮਣੀ ਕਮੇਟੀ ਹਾਊਸ ਵਿੱਚ ਮੀਟਿੰਗ ਦੌਰਾਨ ਬੀਬੀ ਜਾਗੀਰ ਕੌਰ ਭਾਸ਼ਣ ਦਿੰਦੇ ਹੋਏ
SGPC

ਤਸਵੀਰ ਸਰੋਤ, Ravinder Singh Robin

ਤਸਵੀਰ ਕੈਪਸ਼ਨ, ਸ਼੍ਰੋਮਣੀ ਕਮੇਟੀ ਦੇ 42ਵੇਂ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ
SGPC

ਤਸਵੀਰ ਸਰੋਤ, Ravinder Singh Robin

ਤਸਵੀਰ ਕੈਪਸ਼ਨ, ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਅੰਦਰ ਹਾਊਸ ਮੀਟਿੰਗ ਦਾ ਦ੍ਰਿਸ਼
SGPC

ਤਸਵੀਰ ਸਰੋਤ, Ravinder Singh Robin

ਤਸਵੀਰ ਕੈਪਸ਼ਨ, ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਨਵੇਂ ਚੁਣੇ ਪ੍ਰਧਾਨ ਲੌਂਗੋਵਾਲ ਲਈ ਸੀਟ ਛੱਡਦੇ ਹੋਏ
SGPC

ਤਸਵੀਰ ਸਰੋਤ, Ravinder Singh Robin

ਤਸਵੀਰ ਕੈਪਸ਼ਨ, ਸ਼੍ਰੋਮਣੀ ਕਮੇਟੀ ਸਕੱਤਰ ਰੂਪ ਸਿੰਘ ਇੱਕਠ ਨੂੰ ਸੰਬੋਧਨ ਕਰਦੇ ਹੋਏ
SGPC

ਤਸਵੀਰ ਸਰੋਤ, Ravinder Singh Robin

ਤਸਵੀਰ ਕੈਪਸ਼ਨ, ਸੁਖਦੇਵ ਸਿੰਘ, ਤੋਤਾ ਸਿੰਘ ਅਤੇ ਬੰਦੌੜ ਨਾਲ ਬਹਿਸ ਕਰਦੇ ਹੋਏ
SGPC

ਤਸਵੀਰ ਸਰੋਤ, Ravinder Singh Robin

ਤਸਵੀਰ ਕੈਪਸ਼ਨ, ਚੋਣ ਦੌਰਾਨ ਸੁਖਦੇਵ ਸਿੰਘ ਭੌਰ ਵੋਟਿੰਗ ਦੀ ਮੰਗ ਕਰਦੇ ਹੋਏ
ਐੱਸਜੀਪੀਸੀ

ਤਸਵੀਰ ਸਰੋਤ, RAVINDER SINGH ROBIN

ਤਸਵੀਰ ਕੈਪਸ਼ਨ, (ਖੱਬੇ ਤੋਂ ਸੱਜੇ) ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸਾਬਕਾ ਸ੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਨਵੇਂ ਚੁਣੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ