ਤਸਵੀਰਾਂ: ਨਰਿੰਦਰ ਮੋਦੀ ਨੇ ਇਸ ਤਰ੍ਹਾਂ ਕੀਤਾ ਇਵਾਂਕਾ ਟਰੰਪ ਦਾ ਸੁਆਗਤ

ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਅਤੇ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਮੁਲਾਕਾਤ।

ਕੌਮਾਂਤਰੀ ਕਾਨਫ਼ਰੰਸ -2017 ਵਿੱਚ ਨਰਿੰਦਰ ਮੋਦੀ ਅਤੇ ਇਵਾਂਕਾ ਟਰੰਪ

ਤਸਵੀਰ ਸਰੋਤ, MONEY SHARMA/Getty Images

ਤਸਵੀਰ ਕੈਪਸ਼ਨ, ਕੌਮਾਂਤਰੀ ਕਾਨਫ਼ਰੰਸ -2017 ਵਿੱਚ ਨਰਿੰਦਰ ਮੋਦੀ ਅਤੇ ਇਵਾਂਕਾ ਟਰੰਪ
ਕੌਮਾਂਤਰੀ ਕਾਨਫ਼ਰੰਸ -2017 ਵਿੱਚ ਨਰਿੰਦਰ ਮੋਦੀ ਅਤੇ ਇਵਾਂਕਾ ਟਰੰਪ

ਤਸਵੀਰ ਸਰੋਤ, MONEY SHARMA/GETTY IMAGES

ਤਸਵੀਰ ਕੈਪਸ਼ਨ, ਇਵਾਂਕਾ ਨੇ ਕਿਹਾ ਕਿ ਭਾਰਤ ਅਮਰੀਕਾ ਦਾ ਸੱਚਾ ਦੋਸਤ ਹੈ
ਇਵਾਂਕਾ ਨੇ ਕਿਹਾ ਕਿ ਹੈਦਰਾਬਾਦ ਬਹੁਤ ਤੇਜ਼ੀ ਨਾਲ ਈਨੋਵੇਸ਼ਨ ਦਾ ਹੱਬ ਬਣਿਆ ਹੈ

ਤਸਵੀਰ ਸਰੋਤ, MONEY SHARMA/GETTYIMAGES

ਤਸਵੀਰ ਕੈਪਸ਼ਨ, ਇਵਾਂਕਾ ਨੇ ਕਿਹਾ ਕਿ ਹੈਦਰਾਬਾਦ ਬਹੁਤ ਤੇਜ਼ੀ ਨਾਲ ਈਨੋਵੇਸ਼ਨ ਦਾ ਹੱਬ ਬਣਿਆ ਹੈ
ਕੌਮਾਂਤਰੀ ਕਾਨਫ਼ਰੰਸ -2017 ਵਿੱਚ ਨਰਿੰਦਰ ਮੋਦੀ ਅਤੇ ਇਵਾਂਕਾ ਟਰੰਪ

ਤਸਵੀਰ ਸਰੋਤ, PMO INDIA

ਤਸਵੀਰ ਕੈਪਸ਼ਨ, ਇਵਾਂਕਾ ਨੇ ਮੋਦੀ ਦੇ ਚਾਹ ਵਾਲੇ ਤੋਂ ਪ੍ਰਧਾਨਮੰਤਰੀ ਬਨਣ ਤਕ ਦੇ ਸਫਰ ਦੀ ਸਿਫਤ ਕੀਤੀ
ਕੌਮਾਂਤਰੀ ਕਾਨਫ਼ਰੰਸ -2017 ਵਿੱਚ ਨਰਿੰਦਰ ਮੋਦੀ ਅਤੇ ਇਵਾਂਕਾ ਟਰੰਪ

ਤਸਵੀਰ ਸਰੋਤ, PMO INDIA

ਤਸਵੀਰ ਕੈਪਸ਼ਨ, ਇਵਾਂਕਾ ਦੇ ਆਉਣ ਤੋਂ ਪਹਿਲਾਂ ਹੀ ਹੈਦਰਾਬਾਦ ਨੂੰ ਸਜਾਇਆ ਗਿਆ ਸੀ
ਕੌਮਾਂਤਰੀ ਕਾਨਫ਼ਰੰਸ -2017 ਵਿੱਚ ਨਰਿੰਦਰ ਮੋਦੀ ਅਤੇ ਇਵਾਂਕਾ ਟਰੰਪ

ਤਸਵੀਰ ਸਰੋਤ, PMO India

ਤਸਵੀਰ ਕੈਪਸ਼ਨ, ਇਵਾਂਕਾ ਟਰੰਪ ਅਤੇ ਮੋਦੀ ਦੀ ਮੁਲਾਕਾਤ
ਇਵਾਂਕਾ ਟਰੰਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਵਾਂਕਾ ਟਰੰਪ ਦਾ ਜਨਮ 30 ਅਕਤੂਬਰ 1981 ਨੂੰ ਹੋਇਆ ਸੀ।
ਇਵਾਂਕਾ

ਤਸਵੀਰ ਸਰੋਤ, Twitter/GES2017

ਤਸਵੀਰ ਕੈਪਸ਼ਨ, ਇਵਾਂਕਾ ਟਰੰਪ ਇੱਕ ਕੌਮਾਂਤਰੀ ਕਾਨਫ਼ਰੰਸ-2017 ਵਿੱਚ ਹਿੱਸਾ ਲੈਣ ਲਈ ਹੈਦਰਾਬਾਦ ਪਹੁੰਚੇ ਉਹ ਸਵੇਰੇ ਤੜਕੇ ਸ਼ਹਿਰ ਵਿਚ ਆਏ।