ਜ਼ਿੰਬਾਬਵੇ ਦੇ ਨਵੇਂ ਰਾਸ਼ਟਰਪਤੀ ਨੂੰ 'ਮਗਰਮੱਛ' ਕਿਉਂ ਕਿਹਾ ਜਾਂਦਾ ਹੈ?

ਵੀਡੀਓ ਕੈਪਸ਼ਨ, ਐਮਰਸਨ ਮਨਨਗਗਵਾ

ਫ਼ੌਜੀ ਕੰਟਰੋਲ ਨਾਲ ਮੁਗਾਬੇ ਦਾ 37 ਸਾਲਾਂ ਦਾ ਰਾਜ ਮੁੱਕਿਆ ਹੈ। ਮਨਨਗਗਵਾ ਨੇ ਦੇਸ ਦੀ ਵਾਗ ਡੋਰ ਸੰਭਾਲੀ ਹੈ। ਹੁਣ ਉਨ੍ਹਾਂ ਦੀ ਅਗਵਾਈ ਵਿੱਚ ਦੇਸ ਦਾ ਭਵਿੱਖ ਕਿਹੜੀ ਕਰਵਟ ਲਵੇਗਾ ਇਹ ਵੇਖਣ ਵਾਲੀ ਗੱਲ ਹੋਵੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)