ਤਸਵੀਰਾਂ: 9ਵੀਂ ਪਾਤਸ਼ਾਹੀ ਦੇ ਸ਼ਹੀਦੀ ਦਿਹਾੜੇ ਮੌਕੇ ਨਗਰ ਕੀਰਤਨ

ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਮੌਕੇ ਦਿੱਲੀ 'ਚ ਕੱਢਿਆ ਗਿਆ ਵਿਸ਼ਾਲ ਨਗਰ ਕੀਰਤਨ।

Nagar kirtan
ਤਸਵੀਰ ਕੈਪਸ਼ਨ, ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਦੇ ਅੰਦਰ ਦਾ ਰੁਹਾਨੀ ਦ੍ਰਿਸ਼
Nagar kirtan
ਤਸਵੀਰ ਕੈਪਸ਼ਨ, ਨਗਰ ਕੀਰਤਨ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਲਈ ਸਜਾਇਆ ਗਿਆ ਟ੍ਰੈਕਟਰ
Nagar kirtan
ਤਸਵੀਰ ਕੈਪਸ਼ਨ, ਨਗਰ ਕੀਰਤਨ ਦੌਰਾਨ ਅਪਣੇ ਸਕੂਲ ਦੇ ਜਥੇ ਦੀ ਅਗਵਾਈ ਕਰ ਰਹੀਆਂ 5 ਪਿਆਰੀਆਂ
Nagar kirtan
ਤਸਵੀਰ ਕੈਪਸ਼ਨ, ਨਗਰ ਕੀਰਤਨ ਵਿੱਚ ਗਤਕੇ ਦੇ ਕਰਤੱਬ ਦਿਖਾਉਂਦਾ ਹੋਇਆ ਇੱਕ ਭੁਝੰਗੀ ਸਿੰਘ
Nagar kirtan
ਤਸਵੀਰ ਕੈਪਸ਼ਨ, ਸਿੱਖ ਮਾਰਸ਼ਲ ਆਰਟ ਗਤਕੇ ਦਾ ਇੱਕ ਹੋਰ ਦ੍ਰਿਸ਼
Nagar kirtan
ਤਸਵੀਰ ਕੈਪਸ਼ਨ, ਨਗਰ ਕੀਰਤਨ ਵਿੱਚ ਨਰਸਿੰਗਾ ਵਜਾਉਂਦਾ ਹੋਇਆ ਸਿੰਘ
Nagar kirtan
ਤਸਵੀਰ ਕੈਪਸ਼ਨ, ਭਾਈ ਮਤੀ ਦਾਸ ਤੇ ਸਤੀ ਦਾਸ ਦਾ ਚਾਂਦਨੀ ਚੌਕ ‘ਚ ਸ਼ਹੀਦੀ ਸਥਾਨ
Nagar kirtan
ਤਸਵੀਰ ਕੈਪਸ਼ਨ, ਨਗਰ ਕੀਰਤਨ ਵਿੱਚ ਸਕੂਲ ਬੈਂਡ ’ਚ ਸ਼ਾਮਲ ਵਿਦਿਆਰਥੀ
Nagar kirtan
ਤਸਵੀਰ ਕੈਪਸ਼ਨ, ਨਗਰ ਕੀਰਤਨ ਦੌਰਾਨ ਸ਼ਬਦ ਪੜ੍ਹਦੇ ਹੋਏ ਸਕੂਲੀ ਬੱਚੇ
Nagar kirtan
ਤਸਵੀਰ ਕੈਪਸ਼ਨ, ਇੱਕ ਹੋਰ ਸਕੂਲੀ ਜਥੇ ਦੀ ਅਗਵਾਈ ਕਰਦੇ ਹੋਏ ਪੰਜ ਪਿਆਰੇ
Nagar kirtan
ਤਸਵੀਰ ਕੈਪਸ਼ਨ, ਗੁਰੂ ਤੇਗ ਬਹਾਦਰ ਜੀ ਨਾਲ ਸਬੰਧਤ ਇਤਿਹਾਸਕ ਖੂਹ ਦੀ ਤਸਵੀਰ