ਏਸ਼ੀਅਨ ਗੇਮਜ਼ 2018 ਦੀ ਕਲੋਜ਼ਿੰਗ ਸੈਰਾਮਨੀ 'ਚ ਰਾਣੀ ਰਾਮਪਾਲ ਕਰੇਗੀ ਭਾਰਤੀ ਦਲ ਦੀ ਅਗਵਾਈ
ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਹਾਕੀ ਵਿਚ ਆਪਣੇ ਸਫ਼ਰ ਅਤੇ ਸਮਾਜ ਦੇ ਖਿਡਾਰਨਾਂ ਬਾਰੇ ਦ੍ਰਿਸ਼ਟੀਕੋਣ 'ਤੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਨਵੰਬਰ 2017 ਵਿੱਚ ਬੀਬੀਸੀ ਨਾਲ ਸੋਸ਼ਲ ਮੀਡੀਆ ਅਤੇ ਆਪਣੇ ਟੀਚੇ ਬਾਰੇ ਗੱਲਬਾਤ ਕੀਤੀ ਸੀ।