ਸਮਰਥਕਾਂ ਦੀ ਨਜ਼ਰ ’ਚ ਮੁਗਾਬੇ ਹੀਰੋ ਹਨ ਜਿੰਨ੍ਹਾਂ ਨੇ ਬ੍ਰਿਟਿਸ਼ ਖਿਲਾਫ਼ ਜੰਗ ਲੜੀ। ਇਸ ਕਾਰਨ ਉਹ ਇੱਕ ਦਹਾਕੇ ਲਈ ਜੇਲ੍ਹ 'ਚ ਬੰਦ ਰਹੇ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)