ਬਠਿੰਡਾ 'ਚ ਸਮੋਗ ਕਾਰਨ ਹੋਏ ਸੜਕ ਹਾਦਸੇ ਚ 10 ਮੌਤਾਂ

ਸਮੋਗ ਖਤਰੇ ਦੇ ਪੱਧਰ ਉੱਤੇ ਪਹੁੰਚ ਚੁੱਕਿਆ ਹੈ। ਹਰਿਆਣਾ ਵਿੱਚ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ।

students at rohtak

ਤਸਵੀਰ ਸਰੋਤ, MaNOJ DHAKA

ਤਸਵੀਰ ਕੈਪਸ਼ਨ, ਸਮੋਗ ਦੀ ਵਜ੍ਹਾ ਕਰਕੇ ਹਰਿਆਣਾ ਦੇ ਸਕੂਲਾਂ ਦਾ ਸਮਾਂ ਬਦਲ ਕੇ ਸਵੇਰੇ 9 ਵਜੇ ਤੋਂ 3:30 ਕਰ ਦਿੱਤਾ ਗਿਆ ਹੈ।
Rohtak School students

ਤਸਵੀਰ ਸਰੋਤ, Vikas Pandey

ਤਸਵੀਰ ਕੈਪਸ਼ਨ, ਇਹ ਕੁੜੀਆਂ ਸਕੂਲ ਜਾ ਰਹੀਆਈਂ ਹਨ, ਪਰ ਨਕਾਬ ਪਾਉਣਾ ਇੰਨ੍ਹਾਂ ਦੀ ਮਜਬੂਰੀ ਬਣ ਗਿਆ ਹੈ।
Teachers distributing masks

ਤਸਵੀਰ ਸਰੋਤ, MaNOJ DHAKA

ਤਸਵੀਰ ਕੈਪਸ਼ਨ, ਰੋਹਤਕ ਦੇ ਇੱਕ ਨਿੱਜੀ ਸਕੂਲ ਵਿੱਚ ਅਧਿਆਪਕਾਂ ਵਿਦਿਆਰਥੀਆਂ ਨੂੰ ਨਕਾਬ ਵੰਡਦੀਆਂ ਹੋਈਆਂ।
students at rohtak

ਤਸਵੀਰ ਸਰੋਤ, MaNOJ DHAKA

ਤਸਵੀਰ ਕੈਪਸ਼ਨ, ਸਮੋਗ ਕਾਰਨ ਦਿੱਲੀ 'ਗੈਸ ਚੈਂਬਰ' 'ਚ ਤਬਦੀਲ ਹੋ ਗਈ ਹੈ।ਵਰਲਡ ਹੈੱਲਥ ਆਰਗਨਾਈਜ਼ਸ਼ਨ ਨੇ 2014 ਵਿੱਚ ਦਿੱਲੀ ਨੂੰ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਐਲਾਨ ਦਿੱਤਾ ਸੀ, ਜਿਸ ਦੀ ਹਵਾ ਦੀ ਕਵਾਲਿਟੀ ਬੀਜਿੰਗ ਨਾਲੋਂ ਵੀ ਘਟੀਆ ਸੀ।
schoolgirl covers her face with a handkerchief amid heavy smog in the old quarters of New Delhi on November 8, 2017

ਤਸਵੀਰ ਸਰੋਤ, SAJJAD HUSSAIN/GETTY IMAGES

ਤਸਵੀਰ ਕੈਪਸ਼ਨ, ਦਿੱਲੀ ਵਿੱਚ ਸਮੋਗ ਕਰਕੇ ਮੂੰਹ ਢੱਕ ਕੇ ਸਕੂਲ ਜਾਂਦੀ ਵਿਦਿਆਰਥਣ
Indian passengers wait for a train amidst dense smog at a railway station in Amritsar on November 7, 2017

ਤਸਵੀਰ ਸਰੋਤ, NARINDER NANU/GETTY IMAGES

ਤਸਵੀਰ ਕੈਪਸ਼ਨ, ਅੰਮ੍ਰਿਤਸਰ ਰੇਲਵੇ ਸਟੇਸ਼ਨ ਉੱਤੇ ਰੇਲ ਗੱਡੀ ਦੀ ਉਡੀਕ ਕਰਦੇ ਮੁਸਾਫ਼ਰ। ਦਿਨ ਵੇਲੇ ਸਮੋਗ ਦਾ ਅਸਰ ਸਾਫ਼ ਦਿਖ ਰਿਹਾ ਹੈ।
A MAN crosses railway tracks amidst dense smog near Amritsar railway station on November 7, 2017

ਤਸਵੀਰ ਸਰੋਤ, NARINDER NANU/GETTY IMAGES

ਤਸਵੀਰ ਕੈਪਸ਼ਨ, ਅੰਮ੍ਰਿਤਸਰ ਵਿੱਚ ਰੇਲਵੇ ਟਰੈਕ ਲੰਘਦਾ ਇੱਕ ਯਾਤਰੀ
bathinda accident

ਤਸਵੀਰ ਸਰੋਤ, Gurtej sidhu/ bathinda

ਤਸਵੀਰ ਕੈਪਸ਼ਨ, ਬਠਿੰਡਾ ਤੋਂ ਰਾਮਪੁਰਾ ਸੜਕ ਉੱਤੇ ਹੋਏ ਹਾਦਸੇ ਵਿੱਚ 10 ਲੋਕਾਂ ਦੀ ਮੌਤ ਹੋ ਗਈ, ਮਰਨ ਵਾਲਿਆਂ ਵਿੱਚ 9 ਵਿਦਿਆਰਥੀ ਤੇ 1 ਅਧਿਆਪਕ ਸੀ।
bathinda accident

ਤਸਵੀਰ ਸਰੋਤ, Gurtej sidhu/bathinda

ਤਸਵੀਰ ਕੈਪਸ਼ਨ, ਬਠਿੰਡਾ -ਰਾਮਪੁਰਾ ਸੜਕ 'ਤੇ ਇੱਕ ਬੱਸ ਹਾਦਸਾਗ੍ਰਸਤ ਹੋ ਗਈ। ਬਠਿੰਡਾ ਬੱਸ ਕੰਪਨੀ ਦੀ ਬੱਸ ਦਾ ਡਰਾਈਵਰ ਦੇਖਣ ਲਈ ਉਤਰਿਆ। ਸਵਾਰੀਆਂ ਵੀ ਉਤਰ ਗਈਆਂ। ਸੀਮੈਂਟ ਨਾਲ ਭਰਿਆ ਟਰਾਲਾ ਸਾਹਮਣੇ ਤੋਂ ਆ ਰਿਹਾ ਸੀ। ਸਮੋਗ ਕਰਕੇ ਉਹ ਸੜਕ 'ਤੇ ਖੜ੍ਹੀਆਂ ਸਵਾਰੀਆਂ ਉੱਤੇ ਚੜ੍ਹ ਗਿਆ।