ਜੰਗ 'ਚ ਜਹਾਜ਼ ਹਾਈਵੇ 'ਤੇ ਉੱਤਰ ਸਕਦੇ?

ਮੰਗਲਵਾਰ ਸਵੇਰੇ ਲਖਨਊ-ਆਗਰਾ ਐਕਸਪ੍ਰੈੱਸ ਵੇਅ 'ਤੇ ਲੜਾਕੂ ਜਹਾਜ਼ਾਂ ਦਾ ਕਰਤਵ।

Fighter Jets

ਤਸਵੀਰ ਸਰੋਤ, Samiratmaj Mishra/BBC

ਤਸਵੀਰ ਕੈਪਸ਼ਨ, ਮੰਗਲਵਾਰ ਨੂੰ ਲਖਨਊ ਆਗਰਾ ਐਕਸਪ੍ਰੈਸਵੇਅ 'ਤੇ 16 ਫਾਈਟਰ ਜੈਟ ਲੈਂਡ ਹੋਏ। ਕੁਝ ਨੇ ਜ਼ਮੀਨ ਨੂੰ ਛੂਹ ਕੇ ਫਿਰ ਤੋਂ ਉਡਾਨ ਭਰੀ।
Fighter Jets

ਤਸਵੀਰ ਸਰੋਤ, European Photopress Agency

ਤਸਵੀਰ ਕੈਪਸ਼ਨ, ਲਖਨਊ ਤੋਂ 65 ਕਿਲੋਮੀਟਰ ਦੀ ਦੂਰੀ 'ਤੇ ਇਸ ਹਾਈਵੇ ਨੂੰ ਹਵਾਈ ਪੱਟੀ ਬਣਾਇਆ ਗਿਆ ਹੈ।
Fighter Jets

ਤਸਵੀਰ ਸਰੋਤ, European Photopress Agency

ਤਸਵੀਰ ਕੈਪਸ਼ਨ, ਇਸ ਨਜ਼ਾਰੇ ਨੂੰ ਹਰ ਕੋਈ ਬੱਸ ਦੇਖਦਾ ਹੀ ਰਹਿ ਗਿਆ।
Fighter Jets

ਤਸਵੀਰ ਸਰੋਤ, Samiratmaj Mishra/BBC

ਤਸਵੀਰ ਕੈਪਸ਼ਨ, ਇਹ ਪਹਿਲੀ ਵਾਰ ਸੀ ਕਿ ਟਰਾਂਸਪੋਰਟ ਏਅਰਕਰਾਫਟ 'ਹਰਕਿਊਲੀਜ਼' ਹਾਈਵੇ 'ਤੇ ਉੱਤਰਿਆ ਹੋਵੇ।
Fighter Jets

ਤਸਵੀਰ ਸਰੋਤ, Samiratmaj Mishra/BBC

ਤਸਵੀਰ ਕੈਪਸ਼ਨ, 'ਹਰਕਿਊਲੀਜ਼' ਜਹਾਜ਼ 200 ਤੋਂ ਵੱਧ ਕਮਾਂਡੋ ਲਿਜਾ ਸਕਦਾ ਹੈ।
Fighter Jets

ਤਸਵੀਰ ਸਰੋਤ, SAMIRATMAJ MISHRA/BBC

ਤਸਵੀਰ ਕੈਪਸ਼ਨ, ਇਹ ਡਰਿੱਲ ਐਮਰਜੈਂਸੀ ਹਲਾਤਾਂ ਵਿੱਚ ਹਾਈਵੇ 'ਤੇ ਜਹਾਜ਼ਾਂ ਨੂੰ ਉਤਾਰਨ ਲਈ ਕੀਤੀ ਗਈ ਸੀ।