ਮਹਾਤਮਾ ਗਾਂਧੀ ਦੀਆਂ ਕੁਝ ਖ਼ਾਸ ਅਣਦੇਖੀਆਂ ਤਸਵੀਰਾਂ

ਗਾਂਧੀ ਜਨਮ ਦਿਨ ਮੌਕੇ ਵੇਖੋ ਉਹ ਤਸਵੀਰਾਂ ਜੋ ਮਹਾਤਮਾ ਗਾਂਧੀ ਦੀ ਸ਼ਖਸੀਅਤ ਦੇ ਵੱਖ ਵੱਖ ਪਹਿਲੂ ਦਰਸਾਉਂਦੀ ਹੈ।

Mahatma Gandhi's father and mother

ਤਸਵੀਰ ਸਰੋਤ, GANDHI FILM FOUNDATION

ਤਸਵੀਰ ਕੈਪਸ਼ਨ, ਗਾਂਧੀ ਦੇ ਪਿਤਾ ਕਰਮਚੰਦ ਗਾਂਧੀ ਅਤੇ ਮਾਤਾ ਪੁਤਲੀ ਬਾਈ
Mahatma Gandhi's Childhood

ਤਸਵੀਰ ਸਰੋਤ, GANDHI FILM FOUNDATION

ਤਸਵੀਰ ਕੈਪਸ਼ਨ, ਬਚਪਨ ਵਿੱਚ ਗਾਂਧੀ (ਖੱਬੇ) ਅਤੇ ਨੌਜਵਾਨ ਗਾਂਧੀ (ਸੱਜੇ)
Mahatma Gandhi as a lawyer

ਤਸਵੀਰ ਸਰੋਤ, GANDHI FILM FOUNDATION

ਤਸਵੀਰ ਕੈਪਸ਼ਨ, 1880 ਦੀਆਂ ਤਸਵੀਰਾਂ, ਜਦੋਂ ਗਾਂਧੀ ਵਕਾਲਤ ਲਈ ਦੱਖਣੀ ਅਫਰੀਕਾ ਗਏ ਸਨ
Mahatma Gandhi with his wife

ਤਸਵੀਰ ਸਰੋਤ, GANDHI FILM FOUNDATION

ਤਸਵੀਰ ਕੈਪਸ਼ਨ, ਇਨ੍ਹਾਂ ਤਸਵੀਰਾਂ ਵਿੱਚ ਗਾਂਧੀ ਆਪਣੀ ਪਤਨੀ ਕਸਤੂਰਬਾ ਗਾਂਧੀ ਨਾਲ ਨਜ਼ਰ ਆ ਰਹੇ ਹਨ
Mahatma Gandhi with his followers

ਤਸਵੀਰ ਸਰੋਤ, GANDHI FILM FOUNDATION

ਤਸਵੀਰ ਕੈਪਸ਼ਨ, ਸਮਰਥਕਾਂ ਨਾਲ ਗਾਂਧੀ (ਖੱਬੇ) ਅਤੇ ਸਭਾ ਨੂੰ ਸੰਬੋਧਨ ਕਰਦੇ ਹੋਏ(ਸੱਜੇ)
Gandhi at Dandi March

ਤਸਵੀਰ ਸਰੋਤ, GANDHI FILM FOUNDATION

ਤਸਵੀਰ ਕੈਪਸ਼ਨ, ਸਾਲ 1930 ਵਿੱਚ ਦਾਂਡੀ ਮਾਰਚ ਦੌਰਾਨ
Mahatma Gandhi travelling in train

ਤਸਵੀਰ ਸਰੋਤ, GANDHI FILM FOUNDATION

ਤਸਵੀਰ ਕੈਪਸ਼ਨ, ਗਾਂਧੀ ਹਮੇਸ਼ਾ ਰੇਲਗੱਡੀ ਦੇ ਤੀਜੇ ਦਰਜੇ ਵਿੱਚ ਯਾਤਰਾ ਕਰਦੇ ਸਨ
Mahatma Gandhi with Jawahar Lal Nehru

ਤਸਵੀਰ ਸਰੋਤ, GANDHI FILM FOUNDATION

ਤਸਵੀਰ ਕੈਪਸ਼ਨ, ਜਵਾਹਰਲਾਲ ਨਹਿਰੂ ਨਾਲ ਗਾਂਧੀ
Gandhi with Muhammad Ali Jinnah

ਤਸਵੀਰ ਸਰੋਤ, GANDHI FILM FOUNDATION

ਤਸਵੀਰ ਕੈਪਸ਼ਨ, ਮੁਹੰਮਦ ਅਲੀ ਜਿੰਨਾਹ ਨਾਲ ਗਾਂਧੀ
Mahatma Gandhi with Subhash Chandra Bose

ਤਸਵੀਰ ਸਰੋਤ, GANDHI FILM FOUNDATION

ਤਸਵੀਰ ਕੈਪਸ਼ਨ, ਸੁਭਾਸ਼ ਚੰਦਰ ਬੋਸ ਨਾਲ ਗਾਂਧੀ
Gandhi with his followers

ਤਸਵੀਰ ਸਰੋਤ, GANDHI FILM FOUNDATION

ਤਸਵੀਰ ਕੈਪਸ਼ਨ, ਸਮਰਥਕਾਂ ਅਨੁਯਾਯੀ ਆਭਾ ਅਤੇ ਮਨੂ ਨਾਲ ਗਾਂਧੀ
Mahatma Gandhi with Charkha

ਤਸਵੀਰ ਸਰੋਤ, GANDHI FILM FOUNDATION

ਤਸਵੀਰ ਕੈਪਸ਼ਨ, ਗਾਂਧੀ ਨੂੰ ਚਰਖੇ ਨਾਲ ਬੇਹਦ ਲਗਾਵ ਸੀ
Mahatma Gandhi in a pleasant mood

ਤਸਵੀਰ ਸਰੋਤ, GANDHI FILM FOUNDATION

ਤਸਵੀਰ ਕੈਪਸ਼ਨ, ਸਵੇਰੇ ਸੈਰ ਸਮੇਂ ਬੱਚੇ ਨਾਲ ਖੇਡਦੇ ਹੋਏ
ਮਹਾਤਮਾ ਗਾਂਧੀ

ਤਸਵੀਰ ਸਰੋਤ, GANDHI FILM FOUNDATION

ਤਸਵੀਰ ਕੈਪਸ਼ਨ, 1930 ਵਿੱਚ ਬ੍ਰਿਟਨ ਯਾਤਰਾ 'ਤੇ ਗਾਂਧੀ, ਉਹ ਉੱਥੇ ਗੋਲਮੇਜ਼ ਸੰਮੇਲਨ 'ਚ ਹਿੱਸਾ ਲੈਣ ਗਏ ਸੀ
Mahatma Gandhi's last journey

ਤਸਵੀਰ ਸਰੋਤ, GANDHI FILM FOUNDATION

ਤਸਵੀਰ ਕੈਪਸ਼ਨ, ਗਾਂਧੀ ਦੀ ਅੰਤਿਮ ਯਾਤਰਾ ਦੀ ਤਸਵੀਰ, ਨੱਥੂਰਾਮ ਗੋਡਸੇ ਨੇ 30 ਜਨਵਰੀ ਨੂੰ ਉਹਨਾਂ ਦਾ ਗੋਲੀ ਮਾਰ ਕਤਲ ਕੀਤਾ ਸੀ