ਰੋਹਿੰਗਿਆ: ਹਾਲਾਤ ਤੋਂ ਅਣਜਾਣ ਦੁਨੀਆਂ ਦੀ ਪਹਿਲੀ ਝਲਕ

ਵੀਡੀਓ ਕੈਪਸ਼ਨ, ਮੌਤ ਦੇ ਹਨ੍ਹੇਰੇ ’ਚ ਜ਼ਿੰਦਗੀ ਦਾ 'ਨੂਰ'

ਮਿਆਂਮਾਰ ਤੋਂ ਸੁਰੱਖਿਅਤ ਥਾਂ ਦੀ ਭਾਲ ਵਿੱਚ ਜਦੋਂ ਰੋਹਿੰਗਿਆ ਬੰਗਲਾਦੇਸ਼ ਵੱਲ ਹਿਜ਼ਰਤ ਕਰ ਰਹੇ ਸਨ ਤਾਂ 15 ਸਾਲਾ ਮੋਹਸਿਨਾ ਨੇ ਇੱਕ ਨੰਨ੍ਹੀ 'ਜ਼ਿੰਦਗੀ' ਨੂੰ ਜਨਮ ਦਿੱਤਾ। ਹਿਜ਼ਰਤ ਦੌਰਾਨ ਜੰਮੇ ਬੱਚੇ ਦਾ ਨਾਂ ਅਨਵਰ ਰੱਖਿਆ ਗਿਆ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗ੍ਰਾਮ ਪੰਨਾ ਦੇਖੋ।)