ਨਵਾਂ ਇਤਿਹਾਸ ਬਣਾਉਣ ਦੀ ਤਿਆਰੀ ’ਚ ਨੇ ਇਹ ਔਰਤਾਂ

ਵੀਡੀਓ ਕੈਪਸ਼ਨ, ਨਵਾਂ ਇਤਿਹਾਸ ਬਣਾਉਣ ਦੀ ਤਿਆਰੀ ’ਚ ਔਰਤਾਂ

ਪਿਛਲੇ 2 ਸਾਲਾ ਤੋਂ ਟ੍ਰੇਨਿੰਗ ਲੈ ਰਹੀਆਂ ਔਰਤਾਂ ਬੜੇ ਉੇਤਸ਼ਾਹ ਨਾਲ ਸਮੁੰਦਰੀ ਸਫ਼ਰ ਤੇ ਨਿਕਲੀਆਂ ਹਨ।