ਫੁੱਟਬਾਲ ਦੀ 'ਕਿੱਕ' ਨਾਲ ਕਿਵੇਂ ਬਾਲ ਵਿਆਹ ਵਿਰੁੱਧ ਲੜ ਰਹੀਆਂ ਇਹ ਕੁੜੀਆਂ

ਵੀਡੀਓ ਕੈਪਸ਼ਨ, ਫ਼ੁੱਟਬਾਲ ਰਾਹੀਂ ਇਹਨਾਂ ਕੁੜੀਆਂ ਨੇ ਕਿਵੇਂ ਬਾਲ ਵਿਆਹ ਦਾ ਵਿਰੋਧ ਕੀਤਾ
ਫੁੱਟਬਾਲ ਦੀ 'ਕਿੱਕ' ਨਾਲ ਕਿਵੇਂ ਬਾਲ ਵਿਆਹ ਵਿਰੁੱਧ ਲੜ ਰਹੀਆਂ ਇਹ ਕੁੜੀਆਂ
ਨਿਸ਼ਾ
ਤਸਵੀਰ ਕੈਪਸ਼ਨ, ਨਿਸ਼ਾ ਅਜੇ ਬਾਲਗ ਨਹੀਂ ਹੋਈ ਹੈ ਪਰ ਉਸ 'ਤੇ ਵਿਆਹ ਕਰਵਾਉਣ ਦਾ ਦਬਾਅ ਹੈ

ਭਾਰਤ ਵਿੱਚ ਕਰੋੜਾਂ ਕੁੜੀਆਂ ਦਾ ਗ਼ੈਰਕਾਨੂੰਨੀ ਤਰੀਕੇ ਨਾਲ ਵਿਆਹ ਕਰ ਦਿੱਤਾ ਜਾਂਦਾ ਹੈ ਪਰ ਹੁਣ ਇਨ੍ਹਾਂ ਵਿੱਚੋਂ ਕੁਝ ਖੇਡ ਜ਼ਰੀਏ ਆਪਣੀ ਜ਼ਿੰਦਗੀ ਬਦਲ ਰਹੀਆਂ ਹਨ।

ਫੁੱਟਬਾਲ ਸਿੱਖ ਕੇ ਕੁੜੀਆਂ ਆਰਥਿਕ ਤੌਰ 'ਤੇ ਆਜ਼ਾਦ ਹੋ ਰਹੀਆਂ ਹਨ, ਆਪਣੀ ਪਛਾਣ ਬਣਾ ਰਹੀਆਂ ਹਨ ਤੇ ਬਾਲ ਵਿਆਹ ਨੂੰ ਰੋਕ ਪਾ ਰਹੀਆਂ ਹਨ।

ਰਿਪੋਰਟ-ਦਿਵਿਆ ਆਰਿਆ

ਸ਼ੂਟ ਐਡਿਟ- ਸੰਦੀਪ ਯਾਦਵ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)