ਦੀਪਾ ਮਲਿਕ: ਪੈਰਾਲੰਪਿਕ ਵਿੱਚ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ, ਜਿਨ੍ਹਾਂ ਨੇ ਕੁੜੀਆਂ ਲਈ ਪੈਰਾ ਖੇਡਾਂ ਵਿੱਚ ਖੋਲ੍ਹੇ ਰਾਹ

ਵੀਡੀਓ ਕੈਪਸ਼ਨ, ਦੀਪਾ ਮਲਿਕ ਦੇ ਤਗਮਿਆਂ ਨੇ ਭਾਰਤੀ ਕੁੜੀਆਂ ਨੂੰ ਕਿਵੇਂ ਪ੍ਰੇਰਿਤ ਕੀਤਾ
ਦੀਪਾ ਮਲਿਕ: ਪੈਰਾਲੰਪਿਕ ਵਿੱਚ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ, ਜਿਨ੍ਹਾਂ ਨੇ ਕੁੜੀਆਂ ਲਈ ਪੈਰਾ ਖੇਡਾਂ ਵਿੱਚ ਖੋਲ੍ਹੇ ਰਾਹ
ਦੀਪਾ ਮਲਿਕ

ਦੀਪਾ ਮਲਿਕ ਪੈਰਾਲੰਪਿਕ ਵਿੱਚ ਤਗਮਾ ਜਿੱਤਣ ਵਾਲੇ ਪਹਿਲੀ ਭਾਰਤੀ ਮਹਿਲਾ ਬਣੇ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਕਈ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ।

ਹੁਣ ਉਹ ਕਈ ਭੂਮਿਕਾਵਾਂ ਵਿੱਚ ਸਰਗਰਮ ਹਨ। ਉਨ੍ਹਾਂ ਨੇ ਪੈਰਾ ਖੇਡਾਂ ਵਿੱਚ ਕੁੜੀਆਂ ਅਤੇ ਮਹਿਲਾਵਾਂ ਲਈ ਰਾਹ ਖੋਲ੍ਹੇ ਹਨ।

ਉਨ੍ਹਾਂ ਨੇ ਆਪਣੇ ਖੇਡ ਕਰੀਅਰ ਅਤੇ ਆਮ ਜ਼ਿੰਦਗੀ ਵਿੱਚ ਆਈਆਂ ਚੁਣੌਤੀਆਂ ਬਾਰੇ ਬੀਬੀਸੀ ਨਿਊਜ਼ ਨਾਲ ਖਾਸ ਗੱਲਬਾਤ ਕੀਤੀ ਹੈ।

ਰਿਪੋਰਟ-ਸੁਮੇਧਾ ਪਾਲ

ਸ਼ੂਟ-ਸੰਦੀਪ ਯਾਦਵ ਤੇ ਪ੍ਰਭਾਤ ਤਿਵਾਰੀ, ਐਡਿਟ-ਸ਼ਾਦ ਮਿੱਦਤ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)