ਆਈਫੋਨ 15 - ਆਈਓਐੱਸ 17 ਵਿੱਚ ਆ ਗਏ ਇਹ ਨਵੇਂ ਫੀਚਰ

ਤਸਵੀਰ ਸਰੋਤ, Getty Images
ਐਪਲ ਆਈਫੋਨ 15 ਦੇ ਲਾਂਚ ਦੇ ਨਾਲ-ਨਾਲ ਨਵੇਂ ਆਈਓਐੱਸ 17 ਦੀ ਵੀ ਚਰਚਾ ਹੈ। ਆਈਓਐੱਸ ਉਹ ਸਾਫਟਵੇਅਰ ਹੈ ਜਿਸ ਉੱਤੇ ਐਪਲ ਦੇ ਡਿਵਾਈਸ ਕੰਮ ਕਰਦੇ ਹਨ।

ਜਾਣੋ ਫੈਸਟਾਈਮ ਕਾਲ, ਏਅਰ ਡਰਾਪ ਅਤੇ ਸਰਚ ਫ਼ਿਲਟਰ ਸਣੇ ਕੀ-ਕੀ ਹੋਵੇਗਾ ਇਸ ਨਵੇੰ ਆਈਓਐੱਸ ਵਿੱਚ।