Unit 1: Essential English Conversation
Select a unit
Session 26
Listen to find out how to ask someone what time they get up.
ਕਿਸੇ ਨੂੰ ਅੰਗਰੇਜ਼ੀ ਵਿੱਚ ਉਸਦੇ ਉੱਠਣ ਦਾ ਸਮਾਂ ਪੁੱਛਣਾ ਸਿੱਖਣ ਲਈ ਸੁਣੋ।
Session 26 score
0 / 3
- 0 / 3Activity 1
Activity 1
What time do you get up? ਤੁਸੀਂ ਕਿੰਨੇ ਵਜੇ ਜਾਗਦੇ ਹੋ?
Listen to find out how to ask someone what time they get up.
ਕਿਸੇ ਨੂੰ ਅੰਗਰੇਜ਼ੀ ਵਿੱਚ ਉਸਦੇ ਉੱਠਣ ਦਾ ਸਮਾਂ ਪੁੱਛਣਾ ਸਿੱਖਣ ਲਈ ਸੁਣੋ।
ਆਡੀਓ ਸੁਣੋ ਅਤੇ ਕੁਇਜ਼ ਖੇਡੋ। Listen to the audio and take the quiz.

ਰਾਜਵੀਰ
ਹੈਲੋ, Essential English Conversation (ਅਸੈਂਸ਼ੀਅਲ ਇੰਗਲਿਸ਼ ਕਨਵਰਸੇਸ਼ਨ) ਵਿੱਚ ਤੁਹਾਡਾ ਸਵਾਗਤ ਹੈ। ਇਸ ਵਿੱਚ ਅਸੀਂ ਗੱਲ ਕਰਦੇ ਹਾਂ ਅੰਗਰੇਜ਼ੀ ਦੇ ਉਹਨਾਂ ਅਹਿਮ ਨੁਕਤਿਆਂ ਦੀ ਜਿਹਨਾਂ ਬਿਨਾਂ ਭਾਸ਼ਾ ਦੇ ਸਿਖਿਆਰਥੀਆਂ ਦਾ ਗੁਜ਼ਾਰਾ ਨਹੀਂ। ਮੈਂ ਰਾਜਵੀਰ ਤੇ ਅੱਜ ਤੁਸੀਂ ਸਿੱਖੋਗੇ ਅੰਗਰੇਜ਼ੀ ਵਿੱਚ ਕਿਵੇਂ ਪੁੱਛਣਾ ਹੈ ਕਿ ਕੋਈ ਕਿੰਨੇ ਵਜੇ ਸੌਂਦਾ ਹੈ ਅਤੇ ਕਿੰਨੇ ਵਜੇ ਜਾਗਦਾ ਹੈ?
ਦੋ ਲੋਕਾਂ ਨੂੰ ਸੁਣੋ ਜੋ ਇੱਕ ਦੂਸਰੇ ਤੋਂ ਇਸ ਬਾਰੇ ਪੁੱਛ ਰਹੇ ਹਨ।
Sian
Hi Phil, when do you get up?
Phil
I get up at six o’clock.
Sian
What time do you go to bed?
Phil
I go to bed at ten o’clock.
ਰਾਜਵੀਰ
ਜੇ ਥੋੜ੍ਹਾ ਔਖਾ ਲੱਗਿਆ ਤਾਂ ਵੀ ਫ਼ਿਕਰ ਵਾਲੀ ਗੱਲ ਨਹੀਂ। ਤੁਹਾਡੀ ਅਭਿਆਸ ਵਿੱਚ ਮਦਦ ਕਰਨ ਲਈ, ਅਸੀਂ ਸਾਰੀ ਗੱਲਬਾਤ ਨੂੰ ਛੋਟੇ ਹਿੱਸਿਆਂ ਵਿੱਚ ਵੰਡ ਦਿਆਂਗੇ।
ਪਹਿਲਾਂ ਸ਼ਾਨ ਨੇ ਫ਼ਿਲ ਨੂੰ ਪੁੱਛਿਆ, ‘ਉਹ ਕਿੰਨੇ ਵਜੇ ਉੱਠਦਾ ਹੈ?’ ‘gets up’. ਸੁਣੋ ਅਤੇ ਪਿੱਛੇ ਬੋਲੋ।
When do you get up?
ਰਾਜਵੀਰ
ਫ਼ਿਲ ਨੇ ਦੱਸਿਆ ਉਹ ਛੇ ਵਜੇ ‘six o’clock ’ ਉੱਠ ਜਾਂਦਾ ਹੈ। ਅਸੀਂ ਨੰਬਰ ਦੱਸਣ ਤੋਂ ਬਾਅਦ ‘ o’clock ’ ਦੀ ਵਰਤੋਂ ਕਰਦੇ ਹਾਂ। ਸਮਝਣ ਲਈ ਪਿੱਛੇ ਬੋਲੋ।
I get up at six o’clock.
ਰਾਜਵੀਰ
ਸ਼ਾਨ ਨੇ ਫ਼ਿਰ ਫ਼ਿਲ ਨੂੰ ਪੁੱਛਿਆ ਉਹ ਕਿੰਨੇ ਵਜੇ ਸੌਣ ਲਈ ਜਾਂਦਾ ਹੈ, “go to bed”। ਅਸੀਂ ਕਦੋਂ when ਜਾਂ ਕਿਸ ਸਮੇਂ what time ਦੋਵਾਂ ਸ਼ਬਦਾਂ ਦਾ ਇਸਤੇਮਾਲ ਕਰ ਸਕਦੇ ਹਾਂ। ਸੁਣੋ ਅਤੇ ਦੁਹਰਾਓ ਵੀ।
What time do you go to bed?
ਰਾਜਵੀਰ
ਫ਼ਿਲ ਨੇ ਕਿਹਾ ਉਹ ਸੌਣ ਲਈ ਦਸ ਵਜੇ ten o’clock ਜਾਂਦਾ ਹੈ। ਸੁਣੋ ਅਤੇ ਬੋਲੋ।
I go to bed at ten o’clock.
ਰਾਜਵੀਰ
ਸ਼ਾਬਾਸ਼ᴉ ਹੁਣ ਜੋ ਤੁਸੀਂ ਕਿਹਾ ਉਸਨੂੰ ਚੈੱਕ ਕਰੋ। ਅਲੱਗ ਅਲੱਗ ਲੋਕਾਂ ਨੂੰ ਸੁਣ ਕੇ ਜੋ ਇੱਕ ਦੂਸਰੇ ਨੂੰ ਉਹਨਾਂ ਦਾ ਉੱਠਣ ਅਤੇ ਸੌਣ ਦਾ ਸਮਾਂ ਪੁੱਛ ਰਹੇ ਹਨ।
ਜੋਸਫ਼ ਛੇ ਵਜੇ ਉੱਠਦਾ ਹੈ ਅਤੇ ਸਵੇਰੇ ਇੱਕ ਵਜੇ ਸੌਂਦਾ ਹੈ।
Hi Joseph, what time do you get up?
I get up at six o’clock.
What time do you go to bed?
I go to bed at one o’clock.
ਰਾਜਵੀਰ
ਠੀਕ ਹੈ, ਇੱਕ ਵਾਰ ਫ਼ੇਰ ਕੋਸ਼ਿਸ਼ ਕਰਦੇ ਹਾਂ। ਅੰਗਰੇਜ਼ੀ ਦੇ ਵਾਕਾਂ ਨੂੰ ਸੁਣੋ ਅਤੇ ਦੁਹਰਾਓ।
When do you get up?
I get up at six o’clock.
What time do you go to bed?
I go to bed at ten o’clock.
ਰਾਜਵੀਰ
ਬਹੁਤ ਅੱਛਾ। ਚਲੋ ਦੇਖਦੇ ਹਾਂ ਤੁਸੀਂ ਕਿੰਨੀ ਚੰਗੀ ਤਰ੍ਹਾਂ ਅੰਗਰੇਜ਼ੀ ਦੇ ਵਾਕਾਂ ਨੂੰ ਯਾਦ ਰੱਖਿਆ। ਆਪਣੀ ਬੋਲੀ ਵਿੱਚ ਵਾਕਾਂ ਨੂੰ ਸੁਣੋ ਅਤੇ ਅੰਗਰੇਜ਼ੀ ਵਿੱਚ ਉਹਨਾਂ ਨੂੰ ਬੋਲੋ।
ਤੁਸੀਂ ਕਦੋਂ ਉੱਠਦੇ ਹੋ?
When do you get up?
ਮੈਂ ਛੇ ਵਜੇ ਉੱਠਦਾ ਹਾਂ।
I get up at six o’clock.
ਤੁਸੀਂ ਬੈੱਡ ̓ਤੇ ਕਿੰਨੇ ਵਜੇ ਜਾਂਦੇ ਹੋ?
What time do you go to bed?
ਮੈਂ ਬੈੱਡ ̓ਤੇ ਦਸ ਵਜੇ ਜਾਂਦਾ ਹਾਂ।
I go to bed at ten o’clock.
ਰਾਜਵੀਰ
ਬਹੁਤ ਵਧੀਆ, ਹੁਣ ਤੁਸੀਂ ਜਾਣਦੇ ਹੋ ਕਿਸੇ ਨੂੰ ਉਸਦੇ ਸੌਣ ਅਤੇ ਉੱਠਣ ਦੇ ਸਮੇਂ ਬਾਰੇ ਅੰਗਰੇਜ਼ੀ ਵਿੱਚ ਕਿਵੇਂ ਪੁੱਛਣਾ ਹੈ। ਸ਼ਾਨ ਨਾਲ ਅੰਗਰੇਜ਼ੀ ਵਿੱਚ ਗੱਲਬਾਤ ਕਰ ਕੇ ਅਭਿਆਸ ਕਰੋ।
When do you get up?
What time do you go to bed?
ਰਾਜਵੀਰ
Great, ਹੁਣ ਸਾਰੀ ਗੱਲਬਾਤ ਦੁਬਾਰਾ ਸੁਣੋ ਅਤੇ ਆਪਣੇ ਜੁਆਬਾਂ ਨੂੰ ਚੈੱਕ ਕਰੋ।
Sian
Hi Phil, when do you get up?
Phil
I get up at five o’clock
Sian
What time do you go to bed?
Phil
I go to bed at twelve o’clock.
ਰਾਜਵੀਰ
Well done! ਹੁਣ ਤੁਸੀਂ ਕਿਸੇ ਨੂੰ ਉਸਦੇ ਸੌਣ ਅਤੇ ਉੱਠਣ ਦੇ ਸਮੇਂ ਬਾਰੇ ਅੰਗਰੇਜ਼ੀ ਵਿੱਚ ਪੁੱਛ ਸਕਦੇ ਹੋ। ਜੋ ਵੀ ਸਿੱਖਿਆ ਉਸਦਾ ਅਭਿਆਸ ਕਰਨਾ ਜ਼ਰੂਰ ਯਾਦ ਰੱਖਣਾ। ਇੱਕ ਦੋਸਤ ਲੱਭੋ ਤੇ ਉਸਨੂੰ ਅੰਗਰੇਜ਼ੀ ਵਿੱਚ ਉਸਦੇ ਸੌਣ ਅਤੇ ਉੱਠਣ ਦੇ ਸਮੇਂ ਬਾਰੇ ਪੁੱਛੋ? ਚਲੋ, ਅਸੀਂ ਅੱਜ ਦੀ ਗੱਲਬਾਤ ਇਥੇ ਹੀ ਖ਼ਤਮ ਕਰਦੇ ਹਾਂ। ਰੋਜ਼ਾਨਾ ਬੋਲਚਾਲ ਦੀ ਅੰਗਰੇਜ਼ੀ ਭਾਸ਼ਾ ਸਿੱਖਣ ਲਈ ਸਾਡੇ ਨਾਲ ਫ਼ੇਰ ਜੁੜੋ। ਬਾਏ।
Check what you’ve learned by choosing the correct answer to the question.
ਜੋ ਸਿੱਖਿਆ ਉਸਨੂੰ ਚੈਕ ਕਰਨ ਲਈ ਸਵਾਲ ਦਾ ਸਹੀ ਜਵਾਬ ਚੁਣੋ।
What time do you get up?ਤੁਸੀਂ ਕਿੰਨੇ ਵਜੇ ਜਾਗਦੇ ਹੋ?
3 Questions
Choose the correct answer.
ਤੁਸੀਂ ਕਿੰਨੇ ਵਜੇ ਉੱਠਦੇ ਹੋ।
Help
Activity
Choose the correct answer.
ਤੁਸੀਂ ਕਿੰਨੇ ਵਜੇ ਉੱਠਦੇ ਹੋ।
Hint
ਅਸੀਂ ਸੋਂ ਕੇ ਉੱਠਣ ਲਈ ਕਿਸ ਸ਼ਬਦ ਦਾ ਇਸਤੇਮਾਲ ਕਰਦਾ ਹੈ?Question 1 of 3
Help
Activity
Choose the correct answer.
ਤੁਸੀਂ ਕਿੰਨੇ ਵਜੇ ਉੱਠਦੇ ਹੋ।
Hint
ਅਸੀਂ ਸੋਂਣ ਲਈ ਜਾਣ ਲੱਗਿਆਂ ਕਿਸ ਤਰ੍ਹਾਂ ਕਹਿੰਦੇ ਹਾਂ?Question 2 of 3
Help
Activity
Choose the correct answer.
ਤੁਸੀਂ ਕਿੰਨੇ ਵਜੇ ਉੱਠਦੇ ਹੋ।
Hint
ਅਸੀਂ ਸਮੇਂ ਬਾਰੇ ਕਿਸ ਤਰ੍ਹਾਂ ਪੁੱਛਦੇ ਹਾਂ?Question 3 of 3
Excellent!Great job!Bad luck!You scored:
Join us for our next episode of Essential English, when we will learn more useful language and practise your listening skills.
ਰੋਜ਼ਾਨਾ ਇਸਤੇਮਾਲ ਦੀ ਲਾਜ਼ਮੀ ਇੰਗਲਿਸ਼ ਭਾਸ਼ਾ ਸਿੱਖਣ ਲਈ ਸਾਡੇ ਨਾਲ ਅਗਲੀ ਕੜੀ ਵਿੱਚ ਜੁੜੋ, ਜਦੋਂ ਅਸੀਂ ਹੋਰ ਇੰਗਲਿਸ਼ ਭਾਸ਼ਾ ਸਿਖਾਂਗੇ ਅਤੇ ਤੁਹਾਡੇ ਸੁਣਨ ਦੇ ਹੁਨਰ ਦਾ ਅਭਿਆਸ ਕਰਵਾਵਾਂਗੇ।
Session Vocabulary
When do you get up?
ਤੁਸੀਂ ਕਿੰਨੇ ਵਜੇ ਉੱਠਦੇ ਹੋ?I get up at ______ o’clock.
ਮੈਂ ______ ਵਜੇ ਉੱਠਦਾ ਹਾਂ।What time do you go to bed?
ਤੁਸੀਂ ਸੋਂਣ ਲਈ ਕਿੰਨੇ ਵਜੇ ਜਾਂਦੇ ਹੋ?I go to bed at ______ o’clock.
ਮੈਂ ਬੈੱਡ 'ਤੇ ______ਵਜੇ ਜਾਂਦਾ ਹਾਂ।