
LIVE: ਗੁਜਰਾਤ ਦੇ ਨਤੀਜੇ
ਕੁੱਲ 182 ਵਿਧਾਨਸਭਾ ਸੀਟਾਂ। ਪਹਿਲੇ ਗੇੜ 'ਚ 68 ਫ਼ੀਸਦ ਵੋਟਾਂ ਪਈਆਂ। ਇਹ ਅੰਕੜਾ ਸਾਲ 2012 ਦੀ ਤੁਲਨਾ ਵਿੱਚ 2.7% ਘੱਟ ਸੀ। ਦੂਜੇ ਗੇੜ ਵਿੱਚ 14 ਜ਼ਿਲ੍ਹਿਆਂ ਵਿੱਚ 851 ਉਮੀਦਵਾਰ ਮੈਦਾਨ ਵਿੱਚ ਸਨ। ਕੁੱਲ 68.7% ਵੋਟਾਂ ਪਈਆਂ। ਇਹ ਅੰਕੜਾ ਵੀ 2012 ਦੇ ਮੁਕਾਬਲੇ 2.6% ਘੱਟ ਰਿਹਾ। 14 ਦਸੰਬਰ ਨੂੰ ਦੂਜੇ ਗੇੜ ਲਈ ਵੋਟਿੰਗ ਹੋਈ ਅਤੇ 18 ਨੂੰ ਨਤੀਜੇ ਆਉਣਗੇ। ਗੁਜਰਾਤ ਦੀਆਂ ਸਾਰੀਆਂ ਸੀਟਾਂ ਦੇ ਚੋਣ ਨਤੀਜਿਆਂ ਦੇ ਤਾਜ਼ਾ ਅਪਡੇਟ ਲਈ ਬਣੇ ਰਹੋ ਬੀਬੀਸੀ ਪੰਜਾਬੀ ਨਾਲ।
ਜਿੱਤੀਆਂ ਗਈਆਂ ਕੁੱਲ ਸੀਟਾਂ। ਕਿਉਂਕੀ ਕੁੱਲ ਵੋਟਾਂ ਦੀ ਗਿਣਤੀ ਚੋਣ ਕਮਿਸ਼ਨ ਦੀ ਵੈੱਬਸਾਈਟ ਦੇ ਜ਼ਰੀਏ ਅਪਡੇਟ ਹੋ ਰਹੀ ਹੈ। ਅਜਿਹੇ ਵਿੱਚ ਇੱਥੇ ਵੀ ਸਿਆਸੀ ਦਲਾਂ ਨੂੰ ਮਿਲਣ ਵਾਲੇ ਵੋਟਾਂ ਦੀ ਅਪਡੇਟ ਮਿਲੇਗੀ। ਸਰੋਤ: ਚੋਣ ਕਮਿਸ਼ਨ
ਜਿੱਤੀਆਂ ਗਈਆਂ ਕੁੱਲ ਸੀਟਾਂ
Please wait while we fetch the data